ਹਰਿਆਣਾ ਵਿਚ ਝੋਨੇ ਸਮੇਤ ਸਾਰੀ ਖਰੀਫ ਫਸਲਾਂ ਦੀ ਸਰਕਾਰੀ ਖਰੀਦ ਲਈ ਇਸ ਵਾਰ ਕਿਸਾਨਾਂ ਨੂੰ ਮੰਡੀ ਗੇਟ ਪਾਸ ਲਈ ਲਾਇਨਾਂ ਵਿਚ ਖੜ੍ਹੇ ਹੋਕੇ ਇੰਤਜਾਰ ਨਹੀਂ ਕਰਨਾ ਪਏਗਾ|
ਚੰਡੀਗੜ੍ਹ 23 ਸਤੰਬਰ – ਹਰਿਆਣਾ ਵਿਚ ਝੋਨੇ ਸਮੇਤ ਸਾਰੀ ਖਰੀਫ ਫਸਲਾਂ ਦੀ ਸਰਕਾਰੀ ਖਰੀਦ ਲਈ ਇਸ ਵਾਰ ਕਿਸਾਨਾਂ ਨੂੰ ਮੰਡੀ ਗੇਟ ਪਾਸ ਲਈ ਲਾਇਨਾਂ ਵਿਚ ਖੜ੍ਹੇ ਹੋਕੇ ਇੰਤਜਾਰ ਨਹੀਂ ਕਰਨਾ ਪਏਗਾ| ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ (ਐਚਐਸਏਅਮਬੀ) ਵੱਲੋਂ ਕਿਸਾਨਾਂ ਨੂੰ ਇਕ ਨਵੀਂ ਮਬਾਇਲ ਐਪ ਨਾਲ ਡਿਜੀਟਲ ਗੇਟ ਪਾਸ ਜਾਰੀ ਕਰਨ ਦੀ ਪ੍ਰਕ੍ਰਿਆ ôੁਰੂ ਕੀਤੀ ਗਈ ਹੈ, ਜਿਸ ਨਾਲ ਹੁਣ ਕਿਸਾਨ ਆਪਣੀ ਫਸਲ ਦਾ ਮੰਡੀ ਗੇਟ ਪਾਸ ਖੁਦ ਘਰ ਬੈਠ ਕੇ ਬਣਾ ਸਕਣਗੇ|
ਇਹ ਜਾਣਕਾਰੀ ਦਿੰਦੇ ਹਏ ਐਚਐਸਏਅਮਬੀ ਦੇ ਬੁਲਾਰੇ ਨੇ ਸਾਰੇ ਕਿਸਾਨਾਂ ਤੋੋਂ ਅਪੀਲ ਕੀਤੀ ਹੈ ਕਿ ਉਹ ਅਗਲੇ ਮੰਗਲਵਾਰ ਤੋੋਂ ਆਪਣੀ ਜਿਨਸ ਨੂੰ ਸੁੱਖਾ ਕੇ ਮੰਡੀ ਵਿਚ ਲਿਆਉਣ ਤਾਂ ਜ ਉਨ੍ਹਾਂ ਨੂੰ ਫਸਲ ਵੇਚਣ ਵਿਚ ਕਿਸੇ ਤਰ੍ਹਾਂ ਦੀ ਮੁôਕਲ ਨਾ ਆਵੇ|
ਬੁਲਾਰੇ ਨੇ ਦਸਿਆ ਕਿ ਪਹਿਲਾਂ ਵੇਖਿਆ ਗਿਆ ਕਿ ਗੇਟ ਪਾਸ ਦੀ ਲੋੋੜ ਕਾਰਣ ਮੰਡੀ ਵਿਚ ਆਪਣੀ ਜਿਨਸ ਲੈਕੇ ਆਉਣ ਵਾਲੇ ਕਿਸਾਨਾਂ ਨੂੰ ਕਈ ਵਾਰ ਮੰਡੀ ਗੇਟ ਉੱਤੇ ਇੰਤਜਾਰ ਕਰਨਾ ਪੈਂਦਾ ਹੈ| ਕਿਸਾਨਾਂ ਦੀ ਇਸ ਮੁôਕਲ ਨੂੰ ਧਿਆਨ ਵਿਚ ਰੱਖਦੇ ਹਏ ਐਚਐਸਏਅਮਬੀ ਨੇ ਇਸ ਵਾਰ ਮੰਡੀ ਗੇਟ ਉੱਤੇ ਗੇਟ ਪਾਸ ਲੈਣ ਲਈ ਇਕ ਨਵੀਂ ਵਿਵਸਥਾ ਕੀਤੀ ਹੈ, ਜਿਸ ਦੇ ਤਹਿਤ ਕਿਸਾਨ ਆਪਣੀ ਫਸਲ ਦਾ ਮੋੋਬਾਇਲ ਐਪ ਰਾਹੀਂ ਖੁਦ ਹੀ ਘਰ ਬੈਠੇ ਆਸਾਨੀ ਨਾਲ ਡਿਜੀਟਲ ਪਾਸ ਬਣਾ ਸਕੇਗਾ ਅਤੇ ਇਸ ਨੂੰ ਡਾਊਨਲਡ ਕਰ ਸਕੇਗਾ| ਇਸ ਤੋਂੋ ਬਾਅਦ ਉਨ੍ਹਾਂ ਨੂੰ ਮੰਡੀ ਗੇਟ ਉੱਤੇ ਹਰ ਗੇਟ ਪਾਸ ਪ੍ਰਾਪਤ ਕਰਨ ਦੀ ਲੋੋੜ ਨਹੀਂ ਰਹੇਗੀ|
ਬੁਲਾਰੇ ਨੇ ਦਸਿਆ ਕਿ ਕਿਸਾਨਾਂ ਵੱਲ ਡਿਜੀਟਲ ਗੇਟ ਪਾਸ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਦੇ ਤਹਿਤ ਕਿਸਾਨ ਹੁਣ ਈ-ਖਰੀਦ ਐਪਲੀਕੇôਨ (https://play.google.com/store/apps/details?id=com.ditech.ekharid.module) ਜਾਂ ਵੈਬਸਾਇਟ ekharid.haryana.gov.in ਰਾਹੀਂ ਆਪਣਾ ਮੰਡੀ ਗੇਟ ਪਾਸ ਖੁਦ ਬਣਾ ਸਕਣਗੇ| ਇਸ ਐਪ ਨਾਲ ਕਿਸਾਨ ਆਪਣੀ ਜਿਨਸ ਦਾ ਗੇਟ ਪਾਸ ਕੱਟਣ ਅਤੇ ਉਸ ਨਾਲ ਸਬੰਧਤ ਜਾਣਕਾਰੀ ਸਿੱਧੇ ਆਪਣੀ ਈ-ਖਰੀਦ ਐਪ ਉੱਤੇ ਵੀ ਪ੍ਰਾਪਤ ਕਰ ਸਕਣਗੇ, ਜਿਸ ਨਾਲ ਦੇਰੀ ਅਤੇ ਕਾਗਜੀ ਕਾਰਵਾਈ ਘੱਟ ਹੋੋ ਜਾਵੇਗੀ| ਇਸ ਐਪ ਰਾਹੀਂ ਕਿਸਾਨ ਭਵਿੱਖ ਵਿਚ ਕਿਸੇ ਵੀ ਸਮੇਂ ਆਪਣੇ ਗੇਟ ਪਾਸ ਦਾ ਵੇਰਵਾ, ਜੇ ਫਾਰਮ ਦਾ ਵੇਰਵਾ, ਭੁਗਤਾਨ ਵੇਰਵਾ ਵੇਖ ਸਕਦੇ ਹਨ ਅਤੇ ਆਪਣੀ ਪਸੰਦ ਦੀ ਮੰਡੀ ਅਤੇ ਆਪਣੀ ਜਿਨਸ ਲਿਆਉਣ ਦੀ ਮਿਤੀ ਦੀ ਚਣ ਕਰਕੇ ਆਪਣੇ ਰਜਿਸਟਰਡ ਅਤੇ ਤਸਦੀਕ ਖੇਤੀ ਜਿਨਸ ਲਈ ਗੇਟ ਪਾਸ ਬਣਾ ਸਕਦੇ ਹਨ|
ਇਸ ਨਵੀਂ ਵਿਵਸਥਾ ਕਾਰਣ, ਕਿਸਾਨ ਆਪਣੇ ਮਬਾਇਲ ਐਪ ਪ੍ਰਿੰਟ ਪੀਡੀਐਫ ਆਦਿ ਉੱਤੇ ਵਿਖਾਏ ਗਏ ਕਯੂਆਰ ਕਡ ਨੂੰ ਸਕੈਨ ਕਰਕੇ ਜਾਂ ਖੁਦ ਬਣਾਏ ਗੇਟ ਪਾਸ ਨੰਬਰ ਦਰਜ ਕਰਕੇ ਇਸ ਐਪ ਰਾਹੀਂ ਬਿਨਾਂ ਦੇਰੀ ਜਾਂ ਲਾਇਨ ਵਿਚ ਲਗੇ, ਸਿੱਧੇ ਮੰਡੀ ਵਿਚ ਦਾਖਲ ਹ ਸਕਦੇ ਹਨ| ਇਸ ਨਾਲ ਕਿਸਾਨਾਂ ਵੱਲ ਮੰਡੀਆਂ ਵਿਚ ਆਪਣੀ ਖੇਤੀ ਜਿਨਸ ਵੇਚਣ ਦੀ ਪ੍ਰਕ੍ਰਿਆ ਤੇ੧ ਅਤੇ ਵੱਧ ਕੁôਲ ਹੋੋ ਜਾਵੇਗੀ|
ਬੁਲਾਰੇ ਨੇ ਦਸਿਆ ਕਿ ਈ-ਖਰੀਦ ਐਪ ਮੰਡੀਆਂ ਲਈ ਖੇਤੀਬਾੜੀ ਖਰੀਦ ਨੂੰ ਆਸਾਨ ਅਤੇ ਪਾਰਦਰôੀ ਬਣਾਉਣ ਲਈ ਬਣਾਇਆ ਗਿਆ ਹੈ| ਕਿਸਾਨ ਸੈਲਫ ਗੇਟ ਪਾਸ ਮਾਡਯੂਲ ਪਹਿਲਾਂ ਤੋੋ ਚੱਲ ਰਹੀ ਵਿਵਸਥਾ ਦੇ ਵਾਧੂ ਢੰਗ ਨਾਲ ਕੰਮ ਕਰੇਗਾ| ਸਾਰੇ ਕਿਸਾਨਾਂ ਤ ਅਪੀਲ ਹੈ ਕਿ ਉਹ ਇਸ ਨਵੀਂ ਸਹੂਲਤ ਦਾ ਲਾਭ ਚੁੱਕਣ|
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਤਹਿਤ ਕੰਮ ਕਰਦੇ ਈ-ਖਰੀਦ ਟੀਮ ਵੱਲ ਤਿਆਰ ਕੀਤੀ ਗਈ ਇਸ ਐਪ ਬਾਰੇ ਸਾਰੀ ਖਰੀਦ ਏਜੰਸੀਆਂ ਨੂੰ ਲੜੀਦੇ ਨਿਦੇô ਦਿੱਤੇ ਗਏ ਹਨ| ਇਸ ਐਪ ਦੀ ਸਿਖਲਾਈ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬਰਡ ਨੇ ਆਪਣੇ ਸਾਰੇ ਫੀਲਡ ਅਧਿਕਾਰੀਆਂ ਨੂੰ ਦਿਵਾਈ ਹੈ ਜੋੋ
ਆਉਣ ਵਾਲੇ ਦਿਨਾਂ ਵਿਚ ਸਾਰੇ ਮੰਡੀ ਕਰਮਚਾਰੀਆਂ ਅਤੇ ਆੜ੍ਹਤੀਆਂ ਨੂੰ ਅੱਗੇ ਸਿਖਅਤ ਕਰਨਗੇ ਤਾਂ ਜ ਕਿਸਾਨਾਂ ਨੂੰ ਕਈ ਮੁôਕਲ ਨਾ ਹੋੋਵੇ|
ਚੰਡੀਗੜ੍ਹ 23 ਸਤੰਬਰ – ਹਰਿਆਣਾ ਵਿਰਾਸਤ ਤੇ ਸੈਰ-ਸਪਾਟਾ ਵਿਭਾਗ ਵੱਲ 27 ਸਤੰਬਰ ਵਿôਵ ਸੈਰ-ਸਪਾਟਾ ਦਿਹਾੜੇ ਨੂੰ ਵਿôਵ ਭਾਵਨਾ ਦੇ ਨਾਲ ਸੈਰ-ਸਪਾਟਾ ਅਤੇ ôਾਂਤੀ ਵੱਜ ਮਨਾਉਣਗੇ ਅਤੇ ਇਸ ਦੌਰਾਨ 2 ਦਿਨ ਤਕ ਪ੍ਰੋਗ੍ਰਾਮ ਆਯੋਜਿਤ ਹੋਣਗੇ| ਇਸ ਦੌਰਾਨ ਮਹਿਮਾਨਾਂ ਤੇ ਸੈਲਾਨੀਆਂ ਲਈ ਮਜ-ਮਸਤੀ, ਸਾਹਸਕ ਅਤੇ ਖਾਣ-ਪੀਣ ਦੇ ਵਿਅਜੰਨਾਂ ਦੀ ਵਿôੇô ਵਿਵਸਥਾ ਰਹੇਗੀ|
ਇੰਨ੍ਹਾਂ ਪ੍ਰਗਾਮਾਂ ਰਾਹੀਂ ਵੱਖ-ਵੱਖ ਉਮਰ ਵਰਗ ਦੇ ਲੋਕਾਂ ਲਈ ਵਿਭਾਗ ਮੋਰਨੀ ਵਿਚ ਟੈਕਿੰਗ, ਫੂਡ ਫੇਸਟਿਵਲ, ਧਾਰਮਿਕ ਸੈਰ-ਸਪਾਟਾ ਅਤੇ ਵਿਰਾਸਤ ਦੀ ਖੋਜ ਵਰਗੇ ਸਹਾਸਕ ਪਲੇਟਫਾਰਮ ਆਯੋਜਿਤ ਕਰੇਗਾ|
ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹਏ ਦਸਿਆ ਕਿ ਵਿਭਾਗ ਵਿôਵ ਸੈਰ-ਸਪਾਟਾ ਦਿਹਾੜੇ ਉੱਤੇ ਖਾਣ-ਪੀਣ ਮੇਲਿਆਂ, ਵਿਰਾਸਤ ਦੀ ਸੈਰ, ਧਾਰਮਿਕ ਸੈਰ-ਸਪਾਟਾ ਤ ਲੈਕੇ ਟ੍ਰੈਕਿੰਗ ਤਕ ਦੀਆਂ ਗਤੀਵਿਧੀਆਂ ਨੂੰ ਪੇô ਕਰੇਗਾ| ਸੈਲਾਨੀਆਂ ਅਤੇ ਸਹਾਸਕ ਗਤੀਵਿਧੀਆਂ ਦੇ ਇਛੁੱਕ ਲੋਕਾਂ ਲਈ ਹਰਿਆਣਾ ਵਿਚ ਮੁਹਿੰਮ ਬਣਾਈ ਜਾਵੇਗੀ| ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਨਾਲ ਹਰਿਆਣਾ ਸੈਰ-ਸਪਾਟਾ ਦੀ ਨ੧ਰ ਨਾਲ ਵਿôਵ ਨਕôੇ ਉੱਤੇ ਉੱਭਰੇਗਾ| ਇਸ ਸਾਲ ਵਿôਵ ਸੈਰ-ਸਪਾਟਾ ਦਿਹਾੜੇ ਦਾ ਥੀਮ ਸੈਰ-ਸਪਾਟਾ ਅਤੇ ôਾਂਤੀ ਨੂੰ ਵੇਖਦੇ ਹਏ ਵਿਭਾਗ ਨੇ ਇਹ ਪਹਿਲ ਕੀਤੀ ਹੈ| ਉਨ੍ਹਾਂ ਦਸਿਆ ਕਿ ਹਰਿਆਣਾ ਸੈਰ-ਸਪਾਟਾ ਵਿਭਾਗ ਸਵਾਦੀ ਵਿਅੰਜਨਾਂ ਦੇ ਇਛੁੱਕ ਪ੍ਰੇਮੀਆਂ ਅਤੇ ਪਾਕ ਕਲਾ ਦੀ ਦੁਨਿਆ ਦੇ ਖੋਜੀਆਂ ਲਈ ਆਪਣੇ ਰਿਸਟਾਂ ਵਿਚ ਵਿਅੰਜਨ ਮੇਲਿਆਂ ਦਾ ਆਯੋਜਨ ਕਰੇਗਾ| ਹਟਲ ਰਾਜ ਹੰਸ, ਫਰੀਦਾਬਾਦ ਨੇ ôਾਹੀ ਲਿਬਾਸ ਪਹਿਨ ਲਿਆ ਹੈ ਅਤੇ ਅਵਧ ਤੇ ਲਖਨਊ ਦੇ ਵਿਅੰਜਨਾਂ ਨਾਲ ਨਵਾਬਾਂ ਦੀ ਜਮੀਨ ਦੇ ਸੁਆਦ ਦਾ ਪ੍ਰਦਰôਨ ਕਰੇਗਾ| ਇਸ ਤੋਂ ਇਲਾਵਾ ôਾਸਤਰੀ ਸੰਗੀਤ, ਗਜਲ ਅਤੇ ਸੂਫੀ ਕਲਾਕਾਰਾਂ ਦੀ ਪੇôਕਾਰੀ ਹਵੇਗੀ|
ਪਹਾੜੀਆਂ ਅਤੇ ਪਹਾੜਾਂ ਦੀ ਖੁôਬੂ ਰੇਡ ਬਿôਪ ਟੂਰਿਸਟ ਰਿਸਾਟ, ਤੁਹਾਨੂੰ ਪੰਚਕੂਲਾ ਵੱਲ ਖਿਚ ਲੈ ਜਾਵੇਗੀ, ਜਿੱਥੇ ਕੁਜੀਨ ਫਾਰਮ ਦ ਹਿਲਸ ਨਾਮਕ ਇਕ ਅਨੋਖਾ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ| ਜਿੱਥੇ ਕôਮੀਰ, ਹਿਮਾਚਲ ਪ੍ਰਦੇô, ਉੱਤਰਾਖੰਡ, ਲਦਾਖ ਅਤੇ ਤਿਬੱਤ ਦੇ ਵਿਅੰਜਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ| ਹਿਮਾਲਯ ਪਰਬਤਮਾਲਾ ਦੁਨਿਆ ਦੇ ਸੱਭ ਤਂੋ ਖੁਬਸੂਰਤ ਪਹਾੜੀ ਖੇਤਰਾਂ ਵਿਚਂੋ ਇਕ ਹੈ ਅਤੇ ਇਸ ਦੀ ਖੁôਹਾਲੀ ਅਤੇ ਵੱਖ-ਵੱਖ ਪਾਕ ਸਭਿਆਚਾਰ ਹੈ ਅਤੇ ਇਸ ਭਿੰਨਤਾ ਦਾ ਜôਨ ਇਸ ਮਹਾਨ ਮੇਲੇ ਵਿਚ ਪਰਸੇ ਜਾਣ ਵਾਲੇ ਵਧੀਆ ਵਿਅੰਜਨਾਂ ਰਾਹੀਂ ਮਨਾਇਆ ਜਾਵੇਗਾ|
ਇਸ ਤੋਂ ਇਲਾਵਾ ਕਰਨਾਲ ਵਿਚ ਕਰਣ ਲੈਕੇ ਰਿਜਾਟ ਵਿਚ ਰਾਜਥਾਨ ਅਤੇ ਗੁਜਰਾਤ ਦੀ ਮਿਠਾਈਆਂ ਦਾ ਵੀ ਸੈਲਾਨੀ ਸਵਾਦ ਲੈ ਸਕਣਗੇ| ਤਿਲਯਾਰ ਟੂਰਿਸਟ ਰਿਜਾਟ, ਰੋਹਤਕ ਵਿਚ ਹਰਿਆਣਾ ਅਤੇ ਪੰਜਾਬ ਦੇ ਵਿਅੰਜਨਾਂ ਨਾਲ ਇਸ ਲਜੀਜ ਮੇਲੇ ਵਿਚ ôਾਮਿਲ ਹੋ ਰਿਹਾ ਹੈ|
ਉਨ੍ਹਾਂ ਦਸਿਆ ਕਿ ਹਿੱਸਾ ਲੈਣ ਵਾਲੀਆਂ ਨੂੰ ਪਿੰਜਰ ਅਤੇ ਪਾਣੀਪਤ ਵਿਚ ਆਯੋਜਿਤ ਪ੍ਰੋਗ੍ਰਾਮਾਂ ਵਿਚ ਹੈਰੀਟੇ੧ ਵਾਕ ਦੇ ਇਤਿਹਾਸ ਨਾਲ ਜਾਣਨ ਦਾ ਮੌਕਾ ਮਿਲੇਗਾ| ਸੈਰ-ਸਪਾਟਾ ਦਾ ਮੰਤਵ ਲਕਾਂ ਨੂੰ ਹਰਿਆਣਾ ਦੇ ਅਮੀਰ ਇਤਿਹਾਸ ਅਤੇ ਸਭਿਆਚਾਰ ਤਂੋ ਜਾਣੂੰ ਕਰਵਾਉਣਾ ਹੈ|