ਮਾਨਵਤਾ ਦਾ ਅਲੌਕਿਕ ਸੰਗਮ: 75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ “ਪ੍ਰਮਾਤਮਾ ਨਾਲ ਜੁੜਕੇ ਮਨੁੱਖੀ ਗੁਣਾਂ ਨਾਲ ਭਰਪੂਰ ਜੀਵਨ ਬਤੀਤ ਕਰੀਏ” —ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ.

19 ਨਵੰਬਰ, 2022 “ਪ੍ਰਮਾਤਮਾ ਨੂੰ ਹਰ ਪਲ ਯਾਦ ਕਰਦੇ ਹੋਏ ਮਨੁੱਖੀ ਗੁਣਾਂ ਨਾਲ ਭਰਪੂਰ ਹੋ ਕੇ ਜੀਵਨ ਬਤੀਤ ਕਰੀਏ।” ਇਹ ਪ੍ਰਵਚਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਸਮਾਲਖਾ (ਹਰਿਆਣਾ) ਵਿਖੇ ਆਯੋਜਿਤ 75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿੱਚ ਪਹੁੰਚੇ ਵਿਸ਼ਾਲ ਮਾਨਵ ਪਰਿਵਾਰ ਨੂੰ ਸੰਬੋਧਨ ਕਰਦਿਆਂ ਫ਼ਰਮਾਏ।

ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ “ਬ੍ਰਹਮਗਿਆਨ ਦੀ ਪ੍ਰਾਪਤੀ ਤੋਂ ਬਾਅਦ ਜਦੋਂ ਸੰਤ ਵਿਵੇਕਪੂਰਣ ਜੀਵਨ ਬਤੀਤ ਕਰਦੇ ਹਨ ਤਾਂ ਉਹ ਸੱਚਮੁੱਚ ਸਤਿਕਾਰਯੋਗ ਬਣ ਜਾਂਦੇ ਹਨ ਅਤੇ ਉਹ ਸਾਰੇ ਸੰਸਾਰ ਦੇ ਲਈ ਪ੍ਰੇਰਨਾਦਾਇਕ ਸਾਬਤ ਹੁੰਦੇ ਹਨ। ਅਜਿਹੇ ਸੰਤ ਮਹਾਤਮਾ ਬ੍ਰਹਮਗਿਆਨ ਦh ਅਲੌਕਿਕ ਜੋਤੀ ਦਾ ਸਵਰੂਪ ਬਣ ਜਾਂਦੇ ਹਨ ਅਤੇ ਆਪਣੇ ਪ੍ਰਕਾਸ਼ਮਈ ਜੀਵਨ ਨਾਲ ਸਮਾਜ ਵਿੱਚ ਫੈਲੇ ਭਰਮਾਂ ਦੇ ਹਨੇਰੇ ਤੋਂ ਮੁਕਤੀ ਪ੍ਰ਼ਦਾਨ ਕਰਦੇ ਹਨ। ਗਿਆਨ ਦੀ ਇਲਾਹੀ Biao ਨਾਲ ਸੰਤਾਂ-ਮਹਾਂਪੁਰ;aK B{z ਸੰਸਾਰ dk jo fJZe gqkDh ;q/;am fdykJh fdzdk j? ns/ ;wfdq;aNh d/ Gkt B{z ਅਪਣਾਉਂਦੇ j’fJnK wB ftZu fe;/ d/ gqsh ਉਲਟ Gkt T[sgzB BjhA j’D fdzdk.

ਜੀਵਨ ਦੀ ਮਹੱਤਤਾ ਤੇ ਚਾਨਣਾ ਪਾਉਂਦੇ j’fJnK ਸਤਿਗੁਰੂ ਮਾਤਾ ਜੀ ਨੇ cowkfJnk ਕਿ ‘ਜੀਵਨ ਦਾ jo fJZe ਪਲ ਅਨਮੋਲ ਹੈ, fi;B{z ftnoE BK rtkT[AfdnK ਜੀਵਨ ਬਤੀਤ ਕਰੀਏ। ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਹੋਏ ਇੱਕ ਕਦਮ ਅੱਗੇ tXke/ y[d dk ਵਿਸ਼ਲੇਸ਼ਣ ਕਰਦੇ j’fJnK ਆਪਣੇ ਆਪਨੂੰ ਬਿਹਤਰ pDkJhJ/ । ਜਿੱਥੇ ਅਸੀਂ nkgD/ ihtB ਨੂੰ ਖੁਸ਼ਹਾਲ eohJ/, ਉੱਥੇ ਦੂਜਿਆਂ dh y[a;ajkbh ftZu th :’rdkB gkJhJ/. ਅਸਲ ਵਿੱਚ ਅਸੀਂ nfXnksfwesk Bkb ਭਰਪੂਰ ihtB fiT[D d/ bJh ਮਨੁੱਖੀ ;oho ftZu nkJ/ ਹਾਂ , fJ; rZb ਨੂੰ ਸਿੱਧ ਕਰਦਿਆਂ ਅਸੀਂ “o{jkBhns ns/ fJB;kBhns ;zr ;zr” tkbk ;koEe ihtB pshs eohJ/.*

ਮਿਸ਼ਨ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਸਤਿਗੁਰੂ ਮਾਤਾ ਜੀ ਨੇ nZr/ cowkfJnk ਕਿ ‘ਸੱਚ ਦਾ ਇਹ ਇਲਾਹੀ ਸੰਦੇਸ਼ ਯੁਗK :[rK ਤੋਂ ਗੁਰੂਆਂ-ਪੀਰਾਂ-ਪੈਗੰਬਰਾਂ ਅਤੇ ;zsK ਮਹਾਪੁਰਸ਼ਾਂ tZb’A ਦਿੱਤਾ ik fojk ਹੈ, fi;dk ਵਰਤਮਾਨ ;tਰੂਪ fJj fw;aB ਹੈ। ਸੰਤ ਨਿਰੰਕਾਰੀ ਮਿਸ਼ਨ ਸਿਰਫ਼ fJZe ਰਾਤੋ oks dk ;cao BjhA pbfe ਗੁਰੂਆਂ ,ਪੀਰਾਂ ਪੈਗੰਬਰਾਂ ਅਤੇ ;zsK ਮਹਾਤਮਾਵਾਂ ਦੀ ਸਾਲਾਂ ਦੀ ਤਪੱਸਿਆ ਅਤੇ ਕੁਰਬਾਨੀ ਦਾ ਨਤੀਜਾ ਹੈ ਕਿ ਅੱਜ ਇਸਦਾ ਇਨ੍ਹਾਂ ਵਿਸਥਾਰ ਸਵਰੂਪ ਦੇਖਣ ਨੂੰ ਮਿਲ ਰਿਹਾ ਹੈ।

ਬ੍ਰਹਮਗਿਆਨ ਦੀ ਅਲੋਕਿਕ ਰੋਸ਼ਨੀ ਨੂੰ ਜਿਸਨੇ ਵੀ ਪ੍ਰਾਪਤ ਕੀਤਾ ਹੈ ਉਸ ਦਾ ਜੀਵਨ ਰੌਸ਼ਨ ਹੁੰਦਾ ਚਲਾ ਗਿਆ ਹੈ, ਜਿਸ ਤਰ੍ਹਾਂ ਸੂਰਜਮੁਖੀ ਦਾ ਫੁੱਲ ਸੂਰਜ ਵੱਲ ਹੀ ਮੁੱਖ ਰੱਖਦਾ ਹੈ ਉਸੇ ਤਰ੍ਹਾਂ ਬ੍ਰਹਮfrnkBh ;zs ਮਹਾਤਮਾ ਗਿਆਨ dh i’sh Bkb ਖ਼ੁਦ ਨੂੰ ਰੋਸ਼ਨ oZyd/ jB ns/ d{finK bJh gq/oBk ਦਾ ;o’s pDd/ jB.@

ਸਤਿਗੁਰੂ ਮਾਤਾ ਜੀ ਨੇ ਸਮੂਹ ਸੰਗਤਾਂ ns/ ;aoXkb{nK ਨੂੰ ਆਪਣਾ ਪਵਿੱਤਰ ਅਸ਼ੀਰਵਾਦ gqdkB eod/ ਹੋਏ ;G bJh fJj’ ;a[G ਕਾਮਨਾ ਕੀਤੀ ਕਿ ;G ਦਾ ਜੀਵਨ ਸਤਿਸੰਗ, ਸੇਵਾ ਅਤੇ ਸਿਮਰਨ ਕਰਦੇ ਹੋਏ fBowb s/ ;[zdo GktK d/ Bkb pshs j[zdk ubk ikJ/.

ਕਾਇਰੋਪ੍ਰੈਕਟਿਕ ਕੈਂਪ

ਨਿਰੰਕਾਰੀ ਸੰਤ ਸਮਾਗਮ ਦੀਆਂ ਵੱਖ ਵੱਖ ;/tktK ਵਿZu’A “ਕਾਇਰੋਪ੍ਰੈਕਟਿਕ ਕੈਂਪ” ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ । ਕਾਇਰੋਪ੍ਰੈਕਟਿਕ ਥੈਰੇਪੀ ਦੇ ਤਹਿਤ, ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਦਾ ਵਿਸ਼ੇਸ਼ ਤੌਰ ਤੇ ਇਲਾਜ ਕੀਤਾ ਜਾਂਦਾ ਹੈ। ਪਿਛਲੇ ਕਰੀਬ 10 ਸਾਲਾਂ ਤੋਂ ਨਿਰੰਕਾਰੀ ਸੰਤ ਸਮਾਗਮ ਵਿਚ ਇਹ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਰੋਜ਼ਾਨਾ ਸੈਂਕੜੇ ਲੋਕ ਇਲਾਜ ਕਰਵਾ ਕੇ ਲਾਭ ਉਠਾ ਰਹੇ ਹਨ।ਇਸ ਕੈਂਪ ਵਿੱਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਫਰਾਂਸ, ਸਪੇਨ, ਜਰਮਨੀ, ਚੀਨ, ਤਾਈਵਾਨ ਅਤੇ ਸਵਿਟਜ਼ਰਲੈਂਡ ਆਦਿ ਦੇਸ਼ਾਂ ਦੇ ਤਕਰੀਬਨ 55 ਡਾਕਟਰਾਂ ਦੀ ਟੀਮ ਆਪਣੀ ਨਿਰਸੁਆਰਥ ਸੇਵਾਵਾਂ ਨਾਲ ਮਰੀਜਾਂ ਦਾ ਇਲਾਜ ਕਰ ਰਹੀ ਹੈ। ਇੰਡੀਅਨ ਕਾਇਰੋਪ੍ਰੈਕਟਿਕ ਐਸੋਸੀਏਸ਼ਨ ਦੇ ਚੇਅਰਮੈਨ ਜਿੰਮੀ ਨੰਦਾ ਨੇ ਪਿਛਲੇ ਦੋ ਦਿਨਾਂ d”okB ;zrsK s’A fwb/ Gog{o j[zrko/ ਅਤੇ g;z;ak ਦਾ ਪ੍ਰਗਟਾਵਾ ਕੀਤਾ ਹੈ। ਜਿਸ ਗਤੀ ਨਾਲ ਸ਼ਰਧਾਲੂ ਇਸ ਦਾ ਲਾਭ ਲੈ ਰਹੇ ਹਨ, ਉਸ ਨੂੰ ਦੇਖਦੇ ਹੋਏ ਪੂਰੇ ਸਮਾਗਮ ਦੌਰਾਨ jiakoK ਲੋਕਾਂ d[nkok ਇਸ ਕੈਂਪ ਦਾ ਲਾਭ ਲੈਣ ਦੀ ਉਮੀਦ ਹੈ। ਇਸ ਕੈਂਪ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਅਤੇ ਸੇਵਾ ਦਲ ਦੇ ;?AeV/ ਵਲੰਟੀਅਰਜ ਡਾਕਟਰਾਂ ਦੀ ਮਦਦ ਕਰ ਰਹੇ ਹਨ।