ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ੩੫੦ਵਂੇ ਪ੍ਰਕਾਸ਼ ਉੱਤਸਵ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ੩ ਜਨਵਰੀ ੨੦੧੭ ਨੂੰ ਸਵੇਰੇ ੯ ਵਜੇ.

ਪੰਚਕੂਲਾ ੨ ਜਨਵਰੀ,ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ੩੫੦ਵਂੇ ਪ੍ਰਕਾਸ਼ ਉੱਤਸਵ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ੩ ਜਨਵਰੀ ੨੦੧੭ ਨੂੰ ਸਵੇਰੇ ੯ ਵਜੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰਦੁਅਰਾ ਪਾਤਸ਼ਾਹੀ ਦਸਵੀਂ ਨਾਢਾ੍ਹ ਸਾਹਿਬ ਜੀ ਤੌ ਆਰੰਭ ਕੀਤਾ ਜਾ ਰਿਹਾ ਹੈ।ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਗੁਰਦੁਆਰਿਆਂ ਤੌ ਹੁੰਦਾ ਹੋਇਆ ਨਾਢ੍ਹਾ ਸਾਹਿਬ ਜੀ ਵਿਖੇ ਸਮਾਪਿਤ ਹੋਵੇਗਾ।

Share