ਹੋਟਲ ਇੰਡੀਅਨ ਦੇ ਮਾਲਕ ਬਲਬੀਰ ਚੌਧਰੀ ਵੱਲੌ ਇਨਸਾਫ ਦੀ ਮੰਗ.
ਪੰਚਕੂਲਾ-੧੨ ਦਸੰਬਰ,ਹੋਟਲ ਇੰਡੀਅਨ ਦੇ ਮਾਲਕ ਬਲਬੀਰ ਚੌਧਰੀ ਵੱਲੌ ਇਨਸਾਫ ਦੀ ਮੰਗ ਅੱਜ ਇਥੇ ਪ੍ਰੈਸ ਦੇ ਸਾਹਮਣੇ ਰਖੀ ਗਈ।ਜਗਦੀਸ਼ ਭਗਤ ਸਿੰਘ ਤੇ aੁਸਦੇ ਸਾਥੀਆਂ ਵਲੌ ਲਾਏ ਗਏ ਦੋਸ਼ਾਂ ਨੂੰ ਨਿਰਮੂਲ ਦਸਦਿਆਂ ਚੌਧਰੀ ਨੇ ਦਸਿਆ ਕਿ ਭਗਤ ਨੇ ਅੱਜੇ ਤਕ ਉਸਦੇ ਹੋਟਲ ਦਾ ਬਿਲ ਨਹੀਂ ਦਿਤਾ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੀ ਜਮੀਨ ਤੇ ਵੀ ਨਜਾਇਜ ਉਸਾਰੀ ਕੀਤੀ ਹੋਈ ਹੈ ਉਸ ਨੂੰ ਇਹ ਵੀ ਦਸਿਆ ਕਿ ਉਸ ਨੂੰ ਸਥਾਨਿਕ ਬੀ ਜੇ ਪੀ ਲੀਡਰਾਂ ਦੀ ਹਮਾਇਤ ਵੀ ਪ੍ਰਾਪਤ ਹੈ ਜਿਸ ਕਰਕੇ ਜਿਲਾ ਪ੍ਰਸ਼ਸ਼ਨ ਭਗਤ ਦੇ ਵਿਰੁਧ ਕਾਰਵਾਈ ਨਹੀਂ ਕਰ ਰਿਹਾ।
Share