ਰੋਮ ਸੜ੍ਹ ਰਿਹਾ ਹੈ ਤੇ ਨੀਰੂ ਬੰਸਰੀ ਵਜਾ ਰਿਹਾ ਹੈ।

ਪੰਚਕੂਲਾ ੧੩-ਦਸੰਬਰ,ਰੋਮ ਸੜ੍ਹ ਰਿਹਾ ਹੈ ਤੇ ਨੀਰੂ ਬੰਸਰੀ ਵਜਾ ਰਿਹਾ ਹੈ।ਇਹ ਅਖਾਣ ਅੱਜ ਦੇ ਦਿਨਾਂ ਵਿਚ ਪੂਰੀ ਤਰਾਂ ਢੁਕਦਾ ਹੈ।੮ ਨਵੰਬਰ ਨੂੰ ਨੋਟ ਬੰਦੀ ਉਪਰੰਤ ਸਾਰੇ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ।ਲੋਕ ਆਪਣੇ ਹੀ ਪੈਸੇ ਲੈਣ ਲਈ ਪਿਛਲੇ ਇਕ ਮਹੀਨੇ ਤੌ ਲੰਮੀਆਂ ਲਾਈਨਾ ਵਿਚ ਖੜੇ ਹਨ ਪਰ ਇਸ ਸਮਸਿਆ ਦਾ ਕੋਈ ਹੱਲ ਨਜਰ ਨਹੀਂ ਆ ਰਿਹਾ,ਪਰ ਨੀਰੂ ਬੰਸਰੀ ਤੇ ਨਿੱਤ ਨਵੇਂ ਨਵੇਂ ਰਾਗ ਅਲਾਪ ਰਿਹਾ ਹੈ।ਪਰ ਸਮਸਿਆ ਦਿਨ ਪ੍ਰਤੀ ਦਿਨ ਵਧ ਰਹੀ ਹੈ।

Share