ਹਲੇਰੀ ਨੂੰ ਹਰਾ ਕੇ ਡੋਨਾਲਡ ਟਰੰਪ ਬਣੇ ਅਮਰੀਕਾ ਦੇ ਰਾਸ਼ਟਰਪਤੀ.

ਵਾਸ਼ਿੰਗਟਨ ੯ ਨੰਵਬਰ,ਹਲੇਰੀ ਨੂੰ ਹਰਾ ਕੇ ਡੋਨਾਲਡ ਟਰੰਪ ਬਣੇ ਅਮਰੀਕਾ ਦੇ ਰਾਸ਼ਟਰਪਤੀ,ਉਹ ੨੦ ਜਨਵਰੀ ਹਲਫ ਲੈਣਗੇ। ਇਨਾ੍ਹ ਚੋਣਾਂ ਵਿਚ ਭਾਰਤੀ ਮੂਲ ਦੇ ਪੰਜ ਉਮੀਦਵਾਰ ਵੀ ਜੇਤੂ ਰਹੇ ਹਨ।ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵਲੋ ਵਧਾਈ ਦੇ ਸੰਦੇਸ਼ ਭੇਜੇ ਗਏ ਹਨ।

Share