ਬੁਰੇ ਆਦਮੀਂ ਲਈ ਬੁਰੇ ਤੇ ਚੰਗੇ ਆਦਮੀਂ ਲਈ ਚੰਗੇ ਦਿਨਾ ਦੀ ਸ਼ਰੁਆਤ ਦਾ ਪ੍ਰਤੀਕ ਹੈ ੧੦੦੦ ਤੇ ੫੦੦ ਦੇ ਨੋਟਾਂ ਦਾ ਬੰਦ ਕਰਨਾ।

ਪੰਚਕੂਲਾ-੯ ਨਵੰਬਰ,ਬੁਰੇ ਆਦਮੀਂ ਲਈ ਬੁਰੇ ਤੇ ਚੰਗੇ ਆਦਮੀਂ ਲਈ ਚੰਗੇ ਦਿਨਾ ਦੀ ਸ਼ਰੁਆਤ ਦਾ ਪ੍ਰਤੀਕ ਹੈ ਮੋਦੀ ਸਰਕਾਰ ਦਾ ਅਹਿਮ ਫ਼ੈਸਲਾ ੧੦੦੦ ਤੇ ੫੦੦ ਦੇ ਨੋਟਾਂ ਦਾ ਬੰਦ ਕਰਨਾ।ਇਸ ਫ਼ੈਸਲੇ ਨਾਲ ਦੇਸ਼ ਵਿਚਲਾ ਅਰਬਾਂ ਰੁਪੈਏ ਦਾ ਕਾਲਾ ਧੰਨ ਬਾਹਰ ਆਵੇਗਾ ਜਿਸ ਦਾ ਲਾਭ ਸਾਰੇ ਦੇਸ਼ ਵਾਸੀਆਂ ਨੂੰ ਹੋਵੇਗਾ।ਇਹ ਪ੍ਰਗਟਾਵਾ ਉੱਘੀਆਂ ਹਸਤੀਆਂ, ਵਿਦਵਾਨਾਂ, ਅਰਥ ਸ਼ਾਸ਼ਤਰੀਆਂ ਤੇ ਬੈਕਾਂ ਵਿਚ ਲੰਮੀਆਂ ਲਾਈਨਾ ਵਿਚ ਪ੍ਰੇਸ਼ਾਨੀਆਂ ਝੇਲਦੇ ਲੋਕਾਂ ਵਲੌਂ ਕੀਤਾ ਗਿਆ।ਪਰ ਇਸਦੇ ਨਾਲ ਨਾਲ ਉਨਾਂ੍ਹ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਸਹੀ ਦਸਿਆ

Share