ਬੰਬ ਧਮਾਕੇ ਵਿਚ ੩ ਲੋਕਾਂ ਦੀ ਮੌਤ ਤੇ ੩੦ ਜ਼ਖ਼ਮੀਂ

ਕਾਬਲ ੧੨ ਅਕਤੂਬਰ,ਅਫਗਾਨਿਸਤਾਨ ਦੇ ਸ਼ਹਿਰ ਬਾਖਲ ਦੀ ਇਕ ਮਸਜਿਦ ਨੇੜੇ ਹੋਏ ਇਕ ਬੰਬ ਧਮਾਕੇ ਵਿਚ ੩ ਲੋਕਾਂ ਦੀ ਮੌਤ ਹੋ ਗਈ ਤੇ ਲੋਕ ੩੦ ਜ਼ਖ਼ਮੀਂ ਹੋ ਗਏ।

Share