ਦੋ ਵਖ ਵਖ ਸੜਕ ਹਾਦਸਿਆਂ ਵਿਚ ੪ ਮੌਤਾਂ।

ਤਰਨਤਾਰਨ ੯ ਅਕਤੂਬਰ- ਤਰਨ ਤਾਰਨ ਕੋਲ ਇਕ ਸੜਕ ਦੁਰਘਟਨਾਂ ਵਿਚ ਕਾਰ ਵਿਚ ਸਵਾਰ ਮਾਂ ਪੁੱਤ ਦੀ ਮੌਤ ਹੋ ਗਈ ਅਤੇ ੭ ਵਿਅਕਤੀ ਜ਼ਖਮੀਂ ਹੋ ਗਏ।ਇਕ ਹੋਰ ਸੜਕ ਹਾਦਸੇ ਵਿਚ ਮੁਕੇਰੀਆਂ ਕੋਲ ਇਕ ਅੋਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ।

Share