ਨਵਜੋਤ ਕੌਰ ਦਾ ਬੀ ਜੇ ਪੀ ਤੌਂ ਅਸਤੀਫਾ।

ਨਵੀਂ ਦਿੱਲੀ-੮ ਅਕਤੂਬਰ ੨੦੧੬,ਅੰਮ੍ਰਿਤਸਰ ਤੌਂ ਬੀ ਜੇ ਪੀ ਦੀ ਵਿਧਾਇਕ ਨਵਜੋਤ ਕੌਰ ਨੇ ਪਾਰਟੀ ਤੌਂ ਅਸਤੀਫਾ ਦੇ ਦਿਤਾ ਹੈ ਤੇ ਪਾਰਟੀ ਹਾਈ ਕਮਾਂਡ ਨੇ ਮੰਨਜੂਰ ਕਰ ਲਿਆ ਹੈ।ਨਵਜੋਤ ਸਿੰਘ ਪਹਿਲਾਂ ਹੀ ਪਾਰਟੀ ਛਡ ਚੁਕੇ ਹਨ।

Share