ਰਾਜਬੀਰ ਦੇਸਵਾਲ ਦੀ ੧੯ਵੀਂ ਪੁੱਸਤਕ ਟਰੈਵਲਰ ਹੇਅਰ-ਦੇਅਰ-ਐਲਸਵੇਅਰ ਲੋਕ ਅਰਪਣ।

ਪੰਚਕੂਲਾ ੧੮-ਸਤੰਬਰ-ਸਥਾਨਕ ਪੁਲਿਸ ਲਾਈਨ ਵਿਖੇ ਏ.ਡੀ.ਜੀ.ਪੀ.ਰਾਜਬੀਰ ਦੇਸਵਾਲ ਦੀ ੧੯ਵੀਂ ਪੁੱਸਤਕ ਟਰੈਵਲਰ ਹੇਅਰ-ਦੇਅਰ-ਐਲਸਵੇਅਰ,ਡੀ.ਜੀ.ਪੀ.ਕੇ.ਪੀ.ਸਿੰਘ. ਵਲੋਂ ਲੋਕ ਅਰਪਣ ਕੀਤੀ ਗਈ।ਇਸ ਮੋਕੇ ਤੇ ਕਈ ਵਿਦਵਾਨਾ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ।

Share