ਪਾਕਿਸਤਾਨ ਜਮੂੰ ਕਸ਼ਮੀਰ ਵਿਚ ਲੋਕਾਂ ਵਾਸਤੇ ਸਮਾਨ ਭੇਜਣਾ ਚਾਹੁੰਦਾ

ਨਵੀਂ ਦਿੱਲੀ ੧੪ ਅਗਸਤ,ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਪਾਕਿਸਤਾਨ ਜਮੂੰ ਕਸ਼ਮੀਰ ਵਿਚ ਲੋਕਾਂ ਵਾਸਤੇ ਸਮਾਨ ਭੇਜਣਾ ਚਾਹੁੰਦਾ ਹੈ। ਬੁਰਹਾਨ ਵਾਨੀਂ ਹੋਈਆਂ ਪਿਛੌ ੩੬ ਦਿਨਾ ਤੌ ਚਲ ਰਹੇ ਖਰਾਬ ਹਾਲਾਤ ਵਿਚ ਪ੍ਰਦਰਸ਼ਨਕਾਰੀਆਂ ਤੇ ਸੁੱਰਖਿਆ ਬਲਾਂ ਵਿਚਕਾਰ ਹੋਈਆਂ ਝੜਪਾਂ ਦੁਰਾਨ ੫੮ ਲੋਕਾਂ ਦੀ ਮੋਤ ਹੋ ਗਈ ਤੇ ਕਈ ਜ਼ਖ਼ਮੀਂ ਹੋ ਗਏ ਹਨ।

Share