ਗੈਂਗਸਟਰਾਂ ਵਿਚ ਆਪਸੀ ਗੋਲੀਬਾਰੀ ਵਿਚ ਇਕ ਦੀ ਮੋਤ ਤੇ ਇਕ ਜ਼ਖ਼ਮੀਂ.

ਤਰਨ ਤਾਰਨ ੧੦ ਅਗਸਤ,ਖਡੂਰ ਸਾਹਿਬ ਨਜ਼ਦੀਕ ਬਾਈਪਾਸ ਚੌਂਕ ਬਾਠ ਤੇ ੨ ਗੈਂਗਸਟਰਾਂ ਵਿਚ ਹੋਈ ਆਪਸੀ ਗੋਲੀਬਾਰੀ ਵਿਚ ਇਕ ਦੀ ਮੋਤ ਹੋ ਗਈ ਤੇ ਇਕ ਜ਼ਖ਼ਮੀਂ ਹੋ ਗਿਆ। ਇਸ ਆਪਸੀ ਲੜਾਈ ਵਿਚ ਤਕਰੀਬਨ੧੦੦ ਗੋਲੀਆਂ ਚਲੀਆਂ। ਪੁਲਿਸ ਸੂਚਨਾਂ ਮਿਲਦਿਆਂ ਹੀ ਮੌਕੇ ਤੇ ਪੁੱਜ ਗਈ। ਇਸ ਘਟਨਾਂ ਦੀ ਜ਼ਾਂਚ ਹੋ ਰਹੀ ਹੈ।

Share