ਰਾਜਨਾਥ ਸਿੰਘ ਦੇ ਪਾਕਿ ਦੌਰੇ ਸਮੇਂ ਭਾਰਤ ਨੇ ਚਿੰਤਾ ਪ੍ਰਗਟਾਈ।

ਨਵੀਂ ਦਿਲੀ-੨ ਅਗਸਤ,੩ ਅਗਸਤ ਤੋਂ ਭਾਰਤ ਦੇ ਗ੍ਰਹਿ ਮੰਤਰੀ ਰਾਜ ਨਾ ਥ ਸਿੰਘ ਦੇ ਪਾਕਿਸਤਾਨ ਦੇ ਦੌਰੇ ਤੌ ਪਹਿਲਾਂ ਭਾਰਤ ਨੇ ਉਨਾਂ੍ਹ ਦੀ ਸੁਰੱਖਿਆ ਨੂੰ ਲੈ ਕੇ ਘੋਰ ਚਿੰਤਾ ਜ਼ਾਹਰ ਕੀਤੀ ਹੈ ਅਤੇ ਪਾਕਿਸਤਾਨ ਨੂੰ ਕਿਹਾ ਹ ੈਕਿ ਉਨਾਂ੍ਹ ਨੂੰ ਜੈਸ਼-ਏ-ਮੁਹੰਮਦ,ਆਈ.ਐਸ.ਆਈ. ਤੇ ਲਸ਼ਕਰੇ-ਤੋਇਬਾ ਤੌ ਜਾਂਨ ਨੂੰ ਖਤਰਾ ਹੈ.

Share