ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਗ੍ਰਫ਼ਿਤਾਰ।
ਜਲੰਧਰ ੧ ਅਗਸਤ, ਪੰਜਾਬ ਦੇ ਵਿਜੀਲੈਂਸ ਵਿਭਾਗ ਨੇ ਖੁਫੀਆ ਜਾਣਕਾਰੀ ਮਿਲਣ ਤੇ ਕਾਰਵਾਈ ਕਰਕੇ ਢਿਲਵਾਂ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਨੂੰ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹਥੀਂੇ ਗਰਿਫ਼ਤਾਰ ਕਰ ਲਿਆ ਹੈ ਤੇ ਭ੍ਰਸ਼ਿਟਾਚਾਰ ਰੋਕ ਕਨੂਨ ਤਹਿੱਤ ਕੇਸ ਦਰਜ਼ ਕਰ ਲਿਆ ਹੈ।o
Share