ਜੰਮੂ ‘ਚ ਰੈੱਡ ਅਲਰਟ ਘੌਸ਼ਿਤ

ਜੰਮੂ-੨੪ ਜੁਲਾਈ,ਆਪਣੇ ਹੀ ਸਾਥੀ ਤੇ ਹਮਲਾ ਕਰਨ ਉਪਰੰਤ ਜੰਮੂ ਦੇ ਅਖਨੂਰ ਸੈਕਟਰ ਵਿਖੇ ਤੈਨਾਤ ਬੀ.ਐਸ.ਐਫ.ਦੇ ਉਸ ਜੁਆਨ ਦੇ ਹਥਿਆਰਾਂ ਸਮੇਤ ਰਫ਼ੂਚਕਰ ਹੋ ਜਾਣ ਤੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Share