ਕਸ਼ਮੀਰ ਵਿਚ ੨੦ ਹੋਰ ਸੀ.ਆਰ.ਪੀ ਐਫ. ਦੀਆਂ ਕੰਪਨੀਆਂ .

ਨਵੀਂ ਦਿੱਲੀ-੧੭ ਜੁਲਾਈ,ਕੇਂਦਰ ਸਰਕਾਰ ਨੇ ਕਸ਼ਮੀਰ ਵਿਚ ਵਿਗੜ ਰਹੇ ਹਾਲਾਤਾਂ ਤੇ ਕਾਬੂ ਪਾਉਂਣ ਤੇ ਸੂਬੇ ਵਿਚ ਸ਼ਾਂਤੀ ਬਹਾਲ ਕਰਨ ਲਈ ੨੦ ਹੋਰ ਸੀ.ਆਰ.ਪੀ ਐਫ. ਦੀਆਂ ਕੰਪਨੀਆਂ ਭੇਜ ਦਿਤੀਆਂ ਹਨ।

Share