ਪਾਕਿ ਵਲੋਂ ਕਾਲਾ ਦਿਨ ਮਨਾਉਣ ਤੇ ਭਾਰਤ ਵਲੋਂ ਕਰੜਾ ਵਿਰੋਧ।

ਨਵੀਂ ਦਿਲੀ-੧੫ ਜੁਲਾਈ, ਪਾਕਿ ਵਲੋਂ ੧੯ ਜੁਲਾਈ ਨੂੰ ਕਾਲਾ ਦਿਨ ਮਨਾਉਣ ਤੇ ਭਾਰਤ ਵਲੋਂ ਕਰੜਾ ਵਿਰੋਧ ਪ੍ਰਗਟ ਕਰਦੇ ਹੋਏ ਇਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜੀ ਕਿਹਾ ਹੈ।