ਧਾਗਾ ਮਿਲ ‘ਚ ਅੱਗ ਲਗਣ ਨਾਲ ਲੱਖਾਂ ਦਾ ਨੁਕਸਾਨ।
ਧਾਗਾ ਮਿਲ ‘ਚ ਅੱਗ ਲਗਣ ਨਾਲ ਲੱਖਾਂ ਦਾ ਨੁਕਸਾਨ।
ਸਮਾਣਾ ੧੯ ਅਪ੍ਰੈਲ-ਸਮਾਣਾ ਦੀ ਇਕ ਧਾਗਾ ਮਿਲ ਵਿਚ ਅੱਗ ਲਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀਂ ਨੁਕਸਾਨ ਤੌ ਬਚਾਅ ਹੋ ਗਿਆ।ਅੱਗ ਲਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਮੌਕੇ ਤੇ ਪੁੱਜ ਗਏ ਜਿਨਾਂ੍ਹਨੇ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ।