ਜਪਾਨ ਵਿਚ ਜਬਰਦਸਤ ਭੁਚਾਲ ਦੇ ਝਟਕੇ।

ਟੋਕੀਓ-੧੪ ਜਨਵਰੀ,ਜਪਾਨ ਵਿਚ ਅੱਜ ਭੁਚਾਲ ਦੇ ਜਬਰਦਸਤ ਝੱਟਕੇ ਮਹਿਸੂਸ ਕੀਤੇ ਗਏ ਇਸ ਭੁਚਾਲ ਦੀ ਤੀਬਰਤਾ ਰਿਐਕਟਰ ੬.੭ ਦੀ ਸੀ।ਅੱਜੇ ਤਕ ਸਨਾਮੀਂ ਲਹਿਰਾਂ ਬਾਰੇ ਕੋਈ ਚੇਤਾਵਨੀ ਨਹੀਂ ਦਿਤੀ ਗਈ ਤੇ ਨਾ ਹੀ ਕਿਸੇ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖਬਰ ਹੈ।