ਕੀਰਤੀ ਅਜਾਦ ਨੂੰ ਭਾਜਪਾ ਨੇ ਪਾਰਟੀ ਵਿਚੌ ਕਢਿਆ।
ਕੀਰਤੀ ਅਜਾਦ ਨੂੰ ਭਾਜਪਾ ਨੇ ਪਾਰਟੀ ਵਿਚੌ ਕਢਿਆ।
ਨਵੀਂ ਦਿੱਲੀ- ੨੩- ਦਸੰਬਰ-ਸੰਸਦ ਕੀਰਤੀ ਅਜਾਦ ਵਲੌਂ ਅਰੁਣ ਜੇਤਲੀ ਤੇ ਇਲਜਾਂਮ ਲਾਉਣ ਨੂੰ ਗੰਭੀਰਤਾ ਨਾਲ ਲੈਦੇ ਹੋਏ ਭਾਜਪਾ ਨੇ ਉਸ ਨੂੰ ਪਾਰਟੀ ਵਿਚੌਂ ਮੁਅੱਤਲ ਕਰ ਦਿਤਾ ਹੈ।ਅਜਾਦ ਕਈ ਦਿਨਾਂ ਤੌਂ ਜੇਤਲੀ ਵਿਰੁੱਧ ਇਲਜ਼ਾਮ ਲਾ ਰਹੇ ਸਨ,ਜਿਸ ਕਰਕੇ ਪਾਰਟੀ ਵਲੌ ਇਹ ਕਾਰਵਾਈ ਕੀਤੀ ਗਈ।