ਤਾਲਿਬਾਨੀ ਹਮਲੇ ਦੁਰਾਨ ੧੨ ਲੋਕਾਂ ਦੀ ਮੋਤ।
ਤਾਲਿਬਾਨੀ ਹਮਲੇ ਦੁਰਾਨ ੧੨ ਲੋਕਾਂ ਦੀ ਮੋਤ।
ਕਾਬੁਲ-੧੨ ਦਸਬੰਰ-ਕਾਬਲ ਵਿਖੇ ਸਥਿਤ ਸਪੇਨ ਦੇ ਦੂਤਾਵਾਸ ਨਜ਼ਦੀਕ ਗੈਸਟ ਹਾਊਸ ਕੋਲ ਹੋਏ ਇਕ ਬੰਬ ਧਮਾਕੇ ਵਿਚ ੧੨ ਲੋਕਾਂ ਦੀ ਮੌਤ ਹੋ ਗਈ ਪੁਲਸ ਨੇ ਕਾਰਵਾਈ ਕਰਕੇ ੧੨ ਬੰਧਕ ਬਨਾਏ ਗਏ ਲੋਕਾਂ ਨੂੰ ਛੁੜਾ ਲਿਆ।ਇਸ ਹਮਲੇ ਦੀ ਜਿੰਮੇਵਾਰੀ ਲੈਦਿਆਂ ਤਾਲਿਬਾਨ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੇ ਖਿਲਾਫ ਕੀਤਾ ਗਿਆ ਹੈ।