ਹੈਡਲੀ ਨੇ ਦੋਸ਼ ਕਬੂਲੇ ਸਰਕਾਰੀ ਗਵਾਹ ਬਣਿਆ।

ਹੈਡਲੀ ਨੇ ਦੋਸ਼ ਕਬੂਲੇ ਸਰਕਾਰੀ ਗਵਾਹ ਬਣਿਆ।

ਮੁੰਬਈ ੧੦ –ਦਸੰਬਰ-ਵੀਡੀਓ ਕਾਂਨਫਰੰੰਿੰਸੰਗ ਰਾਹੀਂ ਮੁੰਬਈ ਅਦਾਲਤ ਵਿਚ ਹੋਈ ਪੇਸ਼ੀ ਦੁਰਾਂਨ ਮੁੰਬਈ ਹਮਲਿਆਂ

ਦੇ ਦੋਸ਼ੀ ਡੈਵਿਡ ਕਾਲਮਨ ਹੈਡਲੀ ਨੇ ਆਪਣੇ ਦੋਸ਼ ਕਬੂਲ ਕਰ ਲਏ ਹਨ ਅਤੇ ਕੁਝ ਸ਼ਰਤਾਂ ਅਨੁਸਾਰ ਸਰਕਾਰੀ ਗੁਵਾਹ ਬਣ ਗਿਆ ਹੈ। ਸਰਕਾਰੀ ਗਵਾਹ ਬਣ ਜਾਣ ਤੇ ਉਸ ਨੂੰ ੨੬/੧੧ ਅੱਤਵਾਦੀ ਹਮਲੇ ਵਿਚ ਮੁਆਫੀ ਦੇ ਦਿਤੀ ਗਈ ਹੈ।ਹੈਡਲੀ ਇਸ ਸਮੇਂ ਅਮਰੀਕਾ ਵਿਚ ੩੫ ਸਾਲ ਦੀ ਸਜ਼ਾ ਭੁਗਤ ਰਿਹਾ ਹੈ।

Share