ਹਰਿਆਣਾ ਸਰਕਾਰ ਵਲੌ ਪੰਚਾਇਤੀਕਾਨੂੰਵਿਚ ਕੀਤੀਆਂ ਸੋਧਾ ਨੂੰ ਸੁਪਰੀਮ ਕੋਰਟ ਵਲੌ ਜਾਇਜ਼ ਕਰਾਰ

ਨਵੀਂਦਿਲੀ-੧੦- ਦਸੰਬਰ –ਹਰਿਆਣਾ ਸਰਕਾਰ ਵਲੌ ਪੰਚਾਇਤੀਕਾਨੂੰਵਿਚ ਕੀਤੀਆਂ ਸੋਧਾ ਨੂੰ ਸੁਪਰੀਮ ਕੋਰਟ ਵਲੌ ਜਾਇਜ਼ ਕਰਾਰ ਦਿਤਾ ਗਿਆ ਹੈ।ਜਿਸ ਵਿਚ ਪੰਚਾਇਤੀ ਚੋਣ ਲੜਨ ਵਾਲੇ ਉਮੀਦਵਾਰਾਂ  ਲਈ ਵਿਦਿਅਕ ਯੋਗਤਾ ਤਹਿ ਕੀਤੀ ਗਈ ਹੈ।