ਬੁਲੇਟ ਟਰੇਨ ਸਮਝੋਤੇ ਲਈ ਜਪਾਨ ਦੇ ਪ੍ਰਧਾਨ ਮੰਤਰੀ ਭਾਰਤ ਪਹੁੰਚੇ।

ਬੁਲੇਟ ਟਰੇਨ ਸਮਝੋਤੇ ਲਈ ਜਪਾਨ ਦੇ ਪ੍ਰਧਾਨ ਮੰਤਰੀ  ਭਾਰਤ ਪਹੁੰਚੇ।
ਨਵੀਂ ਦਿਲੀ-੧੧ –ਦਸੰਬਰ-ਜਪਾਨ ਦੇ ਪ੍ਰਧਾਨ ਮੰਤਰੀ ਸਿੰਜੇ ਅਬੋ ਤਿਂਨ ਦਿਨਾਂ ਦੇ ਦੋਰੇ ਤੇ ਅੱਜ ਭਾਰਤ ਪੁਜ ਗਏ ਹਨ ਇਨਾਂ੍ਹ ਦਿਨਾਂ ਵਿਚ ਉਹ ਭਾਰਤ-ਜਪਾਨ ਵਿਚਕਾਰ ਕਈ ਸਮਝੌਤੇ ਕਰਨਗੇ ਇਨਾਂ੍ਹ ਵਿਚ ਭਾਰਤ ਦੀ ਪਹਿਲੀ ਬੋਲੇਟ ਟਰੇਨ ਨੈਟਵਰਕ ਲਈ ੯੮੦੦੦ ਕਰੋੜ ਰੁਪਏ ਦਾ ਸਮਝੋਤਾ ਵੀ ਸ਼ਾਮਲ ਹੈ ਉ੍ਹਹ ਪ੍ਰਧਾਨ ਮੰਤਰੀ ਮੋਦੀ ਨਾਲ ਉਨਾਂ੍ਹ ਦੇ ਸੰਸਦੀ ਹਲਕੇ ਵਾਰਾਨਸੀ ਵੀ ਜਾਣਗੇ ਅਤੇ ਗੰਗਾ ਆਰਤੀ ਵਿਚ ਸ਼ਾਮਲ ਹੋਣਗੇ।