ਸਲਮਾਨ ਖਾਂ ਅਦਾਲਤ ਵਲੌਂ ਬਰੀ।

ਸਲਮਾਨ ਖਾਂ ਅਦਾਲਤ ਵਲੌਂ ਬਰੀ।
ਮੁੰਬਈ -੧੦ ਦਸੰਬਰ- ਮੁੰਬਈ ਹਾਈ ਕੋਰਟ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਸਲਮਾਂਨ ਖਾਂਨ ਨੂੰ ੨੦੦੨ ਦੇ ਹਿਟ ਐਂਡ ਰੰਨ ਕੇਸ ਵਿਚੌ ਬਰੀ ਕਰ ਦਿਤਾ ਹੈ। ਫੇਸਲੇ ਦੁਰਾਨ ਸਲਮਾਂਨ ਖਾਂਨ ਕੋਰਟ ਵਿੱਚ ਹਾਜ਼ਰ ਸਨ। ਸਲਮਾਂਨ ਖਾਂਨ ਦੀਆਂ ਮੁਸ਼ਕਲਾਂ ਅਜੇ ਖਤਮ ਨਹੀਂ ਹੋਈਆਂ ਕਿਉ ਕਿ ਕਾਲੇ ਹਰਨ ਦੇ ਮੁਕਦਮੇਂ ਦਾ ਫੈਸਲਾ ਹੋਣਾ ਅਜੇ ਬਾਕੀ ਹੈ।

Share