ਉਤਰੀ ਭਾਰਤ ਵਿਚ ਭੂਚਾਲ ਦੇ ਝਟਕੇ
ਉਤਰੀ ਭਾਰਤ ਵਿਚ ਭੂਚਾਲ ਦੇ ਝਟਕੇ।
ਨਵੀਂ ਦਿੱਲੀ -੭- ਦਸੰਬਰ।ਅੱਜ ਦੁਪਹਿਰ ਬਾਅਦ ਦਿੱਲੀ ਤੇ ਇਸ ਦੇ ਆਸ ਪਾਸ ਇਲਾਕਿਆਂ, ਜੰਮ ੂਸ੍ਰੀ ਨਗਰ , ਪੰਜਾਬ ਤੇ ਪੂਰੇ
ਉਤਰੀ ਭਾਰਤ,ਪਾਕਿਸਤਾਨ, ਅਫਗਾਨਿਸਤਾਨ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭੂਚਾਲ ਦਾ ਕੇਂਦਰ ਤਜਾਕਿਸਤਾਨਰਿਹਾ ਅਤੇ ਇਸ ਦੀ ਗਤੀ ੭.੨ਮਿਣੀ ਗਈ।
Share