ਆਤਮਘਾਤੀ ਹਮਲਿਆਂ ਕਾਰਨ ਵੱਖ ਵੱਖ ਦੇਸ਼ਾਂ ‘ਚ ੨੭ ਮੌਤਾਂ ੯੦ ਜ਼ਖਮੀਂ।

ਆਤਮਘਾਤੀ ਹਮਲਿਆਂ ਕਾਰਨ ਵੱਖ ਵੱਖ ਦੇਸ਼ਾਂ ‘ਚ ੨੭ ਮੌਤਾਂ ੯੦ ਜ਼ਖਮੀਂ।
ਬੰਗਲਾ ਦੇਸ਼/ਨਂਦਜਾਮੈਨਾਂ-੫-ਦਸੰਬਰ-ਬੰਗਲਾ ਦੇਸ਼ ‘ਚ ਦਿਨਾਜਪੁਰ ਦੇ ਕਾਂਤਾਂ ਜੀ ਹਿੰਦੂ ਮੰਦਿਰ ਵਿਖੇ ਹੋਏ ਬੰਬ ਧਮਾਕਿਆਂ ਵਿਚ ੧੦ ਆਦਮੀ ਬੁਰੀ ਤਰਾਂ ਜ਼ਖਮੀ ਹੋ ਗਏ। ਪੁਲਿਸ ਨੇ ਹਮਲਿਆਂ ਪਿਛੌਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਸ਼ੁਰੂ    ਕਰ ਦਿਤੀ ਹੈ।ਇਹ ਧਮਾਕਾ ਦੇਸੀ ਬੰਬਾਂ ਨਾਲ ਕੀਤਾ ਗਿਆ ਸੀ।ਇਸੇ ਤਰਾਂ ਲੇਕ ਚਾਡ ਟਾਪੂ ਵਿਚ ਹੋਏ ਇਕ ਆਤਮਘਾਤੀ  ਹਮਲੇ ਵਿਚ ੨੭ ਲੋਕਾਂ ਦੀ ਮੌਤ ਹੋ ਗਈ ਅਤੇ ੮੦ ਤੌਂ ਵੱਧ ਜ਼ਖਮੀਂ ਹੋ ਗਏ।ਟਾਪ ੂਦੀ ਰਾਜਧਾਨੀ ਨਂਦਜਾਮੈਨਾਂ ਦੇ ਸੁੱਰਖਿਆ ਕਰਮਚਾਰੀਆਂ ਅਨੁਸਾਰ ਇਹ ਹਮਲਾ ਲੋਲੋਊ ਫੋਊ ਹਫਤਾਵਾਰੀ ਬਜਾਰ ‘ਚ ੩ ਆਤਮਘਾਤੀਆਂ ਵਲੌ ਕੀਤਾ ਗਿਆ ਜਿਨਾਂ੍ਹ ਨੇ ਖੁੱਦ ਨੂੰ ਬੰਬਾਂ ਨਾਲ ਉਡਾਲਿਆ।
Share