ਦਿੱਲੀ ਵਿਚ ਹੁਣ ਈਵਨ ਤੇ ਔਡ ਨੰਬਰ ਅਨੁਸਾਰ ਗਡੀਆਂ ਚਲਣਗੀਆਂ

ਦਿੱਲੀ ਵਿਚ ਹੁਣ ਈਵਨ ਤੇ ਔਡ ਨੰਬਰ ਅਨੁਸਾਰ ਗਡੀਆਂ ਚਲਣਗੀਆਂ
ਦਿੱਲੀ-੪- ਦਸੰਬਰ-ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਨ ਅਤੇ ਮਾਂਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਦਿੱਲੀ ਸਰਕਾਰ ਨੇ ਇਕ ਅਹਿਮ ਫ਼ੈਸਲਾ ਲਿਆ ਹੈ ਜਿਸ ਅਨੁਸਾਰ ਪਹਿਲੇ ਦਿਨ ਈਵਨ ਅਤੇ ਦੂਸਰੇ ਦਿਨ ਔਡ ਨੰਬਰ ਵਾਲੇ ਵਾਹਨ ਹੀ ਚਲਣਗੇ।ਇਹ ਆਦੇਸ਼ ਜਨਤਕ ਵਾਹਨਾਂ ਤੇ ਲਾਗੂ ਨਹੀਂ ਹੋਵੇਗਾ।

Share