ਪੰਜ ਰੋਜਾ ਸਤਵਾਂ ਚੰਡੀਗੜ੍ਹ ਫ਼ੈਸਟੀਵਲ ੨੦੧੫ ਅਨੋਖਾ ਰੰਗ ਪੇਸ਼ ਕਰੇਗਾ –ਅਗਰਵਾਲ।
ਪੰਜ ਰੋਜਾ ਸਤਵਾਂ ਚੰਡੀਗੜ੍ਹ ਫ਼ੈਸਟੀਵਲ ੨੦੧੫ ਅਨੋਖਾ ਰੰਗ ਪੇਸ਼ ਕਰੇਗਾ –ਅਗਰਵਾਲ।
ਚੰਡੀਗੜ੍ਹ-੧ਦਸੰਬਰ- ਪੰਜ ਰੋਜਾ ਸਤਵਾਂ ਚੰਡੀਗੜ੍ਹ ਫ਼ੈਸਟੀਵਲ ੨੦੧੫ ਅਨੋਖਾ ਰੰਗ ਪੇਸ਼ ਕਰੇਗਾ,ਇਹ ਜਾਣਕਾਰੀ ਚੰਡੀਗੜ੍ਹ ਦੇ ਗ੍ਰਹਿ ਸੱਕਤਰ ਅਨੁਰਾਗ ਨੇ ਅੱਜ ਇਥੇ ਪ੍ਰੈਸ ਨੂੰੰ ਸੰਬੋਧਿਤ ਕਰਦਿਆਂ ਦਿਤੀ।ਇਸ ਸਮੇਂ ਸਾਹਿੱਤ ਅਕਾਦਮੀਆਂ ਦੇ ਨੁਮਾਂਇਦੇ ਵੀ ਹਾਜ਼ਰ ਸਨ।ਅਨੁਰਾਗ ਨੇ ਦਸਿਆ ਕਿ ਫੈਸਟੀਵਾਲ ਵਿਚ ਲੋਕਾਂ ਨੂੰ ਕਲਾ,ਸਾਹਿੱਤ ਦੇ ਵਿਰਸੇ ਨਾਲ ਜੁੜੀਆਂ ਵੱਖ ਵੱਖ ਤਰਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਜਿਹੜੀਆਂ ਦੇਸ਼ ਦੇ ਕਈ ਕਲਾਕਾਂਰਾਂ ਵੱਲੌ ਪੇਸ਼ ਕੀਤੀਆਂ ਜਾਣਗੀਆਂ।ਤਿੰਨ ਦਸੰਬਰ ਤੌ ਸਤ ਦਸੰਬਰ ਤਕ ਚਲਣ ਵਾਲੇ ਇਸ ਪ੍ਰੋਗਰਾਮ ਦਾ ਉੋਦਘਾਟਨ ਟੈਗੋਰ ਥੇਈਟਰ ਵਿਖੇ ਸ਼ਾਂਮ ੬ ਵਜੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਸਲਾਹਕਾਰ ਵਿਜੇ ਦੇਵ ਕਰਨਗੇ।
Share