ਚੇਨਈ ‘ਚ ਬਾਰਸ਼ ਨੇ ੧੦੦ ਸਾਲ ਦਾ ਰੀਕਾਰਡ ਤੋੜਿਆ, ਨਹੀਂ ਛੱਪ ਸਕਿਆ ‘ਦਾ ਹਿੰਦੂ’ ਅਖਬਾਰ

ਚੇਨਈ ‘ਚ ਬਾਰਸ਼ ਨੇ ੧੦੦ ਸਾਲ ਦਾ ਰੀਕਾਰਡ ਤੋੜਿਆ, ਨਹੀਂ ਛੱਪ ਸਕਿਆ ‘ਦਾ ਹਿੰਦੂ’ ਅਖਬਾਰ।
ਚੇਨਈ-੨ ਦਸੰਬਰ – ਚੇਨਈ ‘ਚ ਬਾਰਸ਼ ਨੇ ੧੦੦ ਸਾਲ ਦਾ ਰੀਕਾਰਡ ਤੋੜਿਆ ਜਿਸ ਕਾਰਨ ਪਿਛਲੇ ੧੩੭ ਸਾਲ ਤੌ ਲਗਾਤਾਰ ਛੱਪ ਰਿਹਾ ਪ੍ਰਸਿਧ’ਦਾ ਹਿੰਦੂ’ ਅਖਬਾਰ ਨਹੀਂ ਛੱਪ ਸਕਿਆ। ‘ਦਾ ਹਿੰਦੂ’ ਅਖਬਾਰ ਵਲ ੌਇਹ ਫੈਸਲਾ ਅਖਬਾਰ ਵੰਡਣ ਵਾਲਿਆਂ ਦੀ ਸੁਰਖਿਆ ਕਾਰਨ ਲਿਆ ਗਿਆ।

Share