ਅਨਿਲ ਵਿਜ ਨੂੰ ਜਾਨ ਤੌਂ ਮਾਰਨ ਦੀ ਧਮਕੀ

ਅਨਿਲ ਵਿਜ ਨੂੰ ਜਾਨ ਤੌਂ ਮਾਰਨ ਦੀ ਧਮਕੀ
ਚੰਡੀਗੜ੍ਹ-੨ ਦਸੰਬਰ-ਫਤਿਹਾਬਾਦ ਦੀ ਐਸ ਪੀ ਤੇ ਹਰਿਆਣਾਂ ਦੇ ਸਿਹਤ ਮੰਤਰੀ ਅਨਿਲ ਵਿਜ ਵਿਚਕਾਰ ਹੋਏ ਤਕਰਾਰ ਦੇ ਮੁਦੇ ਤੇ ਵਿਜ ਨੂੰ ਟਵੀਟਰ ਤੇ ਧਮਕੀ ਮਿਲੀ ਹੈ, ਧਮਕੀ ਦੇਣ ਵਾਲੇ ਨੇ ਆਪਣਾ ਨਾਮ ਸ਼ਿਵ ਸੈਕਸੈਨਾਂ ਦਸਿਆ ਹੈ।ਧਮਕੀ ਮਿਲਣ ਉਪਰੰਤ ਵਿਜ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ  ਉਹ ਅਜਿਹੀਆਂ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ ਕਰਦੇ।

Share