ਤਿੰਨ ਰੋਜਾ ਚੰਡੀਗੜ੍ਹ ਕਾਰਨੀਵਾਲ ੨੦੧੫ ਅੱਜ ਤੌ।

ਤਿੰਨ ਰੋਜਾ ਚੰਡੀਗੜ੍ਹ ਕਾਰਨੀਵਾਲ ੨੦੧੫ ਅੱਜ ਤੌ।
ਚੰਡੀਗੜ੍ਹ-੨੭ ਨਵੰਬਰ- ਤਿੰਨ ਰੋਜਾ ਚੰਡੀਗੜ੍ਹ ਕਾਰਨੀਵਾਲ ੨੦੧੫  ਅੱਜ ਤੌ ਬੜੀ ਧੁਮ ਧਾਂਮ ਨਾਲ ਮੰਨਾਇਆ ਜਾ ਰਿਹਾ ਹੈ।ਇਸ ਵਿਚ ਮੇਰੇ ਸਪਨੌ ਕਾ ਸ਼ਹਿਰ ਦੀ ਝਲਕ ਨਜ਼ਰ ਆਵੇਗੀ ਮਨਮੋਹਨ ਵਾਰਿਸ ਤੇ ਕਮਲ ਹੀਰ ਦੀ ਲੋਕ ਗਾਇਕੀ ਦੀ ਪੇਸ਼ਕਾਰੀ ਆਖਰੀ ਦਿਨ ਹੋਵੇਗੀ।ਇਸ ਦੀ ਸ਼ੁਰੂਆਤ ਅੱਜ ਸ਼ਾਮ ਨੂੰ ਹਾਸਿਆ ਕਵੀ ਦਰਬਾਰ ਨਾਲ ਹੋਵੇਗੀ।ਇਸ ਵਿਚ ਮੂੱਖ ਮਹਿਮਾਂਨ ਸਰਵਜੀਤ ਸਿੰਘ ਵਿੱਤ ਸੱਕਤਰ ਹੋਣਗੇ।

Share