ਮੋਦੀ ਸਰਕਾਰ ਦੀ ਅਸਫਲਤਾ ਤੇ ਅੱਬਦੁਲ ਕਲਾਂਮ ਦੇ ਰਿਸ਼ਤੇਦਾਰ ਵਲੌ ਭਾਜਪਾ ਤੌ ਅਸਤੀਫਾ।

ਮੋਦੀ ਸਰਕਾਰ ਦੀ ਅਸਫਲਤਾ ਤੇ ਅੱਬਦੁਲ ਕਲਾਂਮ ਦੇ ਰਿਸ਼ਤੇਦਾਰ ਵਲੌ ਭਾਜਪਾ ਤੌ ਅਸਤੀਫਾ।
ਰਾਮੇਸ਼ਵਰਮ-੨੩ ਨਵੰਬਰ-ਮੋਦੀ ਸਰਕਾਰ ਦੀ ਅਸਫਲਤਾ ਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਭਰਾ ਦੇ ਪੋਤੇ ਏ. ਪੀ. ਸੀ. ਸਈਦ ਹਜ਼ਾ ਅਬਰਾਹਿਮ  ਨੇ ਭਾਜਪਾ ਦੀ ਮੁੱਢਲੀ ਮੈਂਬਰ ਸ਼ਿੱਪ ਤੌ ਅਸਤੀਫਾ ਦੇ ਦਿਤਾ ਹੈ।ਹਜ਼ਾ ਤਾਮਿਲਨਾਡੂ ਭਾਜਪਾ ਦੇ ਘੱਟ ਗਿਣਤੀ ਵਿੰਗ ਦੇ ਉਪ ਪ੍ਰਧਾਨ ਵੀ ਸਨ।ਨਰਾਜ਼ਗੀ ਦਾ ਕਾਰਨ ਅਬਦੁੱਲ ਕਲਾਂਮ ਦੇ ਰਾਜਸੀ ਮਾਰਗ ਤੇ  ਸਥਿਤ ੧੦  ਦੋ ਮੰਜ਼ਿਲਾ ਬੰਗਲੇ ਨੂੰ ਗਿਆਨ ਕੇਂਦਰ ਬਨਾਉਣ ਦੀ ਬਜਾਏ ਇਸ ਨੂੰ ਮੰਤਰੀ ਮਹੇਸ਼ ਸ਼ਰਮਾਂ ਨੂੰ ਅਲਾਟ ਕਰਨਾਂ ਹੈ।ਇਸ ਦਾ ਵਿਰੋਧ ਆਮ ਆਦਮੀ ਪਾਰਟੀ ਵਲੌ ਵੀ ਕੀਤਾ ਗਿਆ ਹੈ।

Share