ਕਿਸਾਨਾਂ ਦੀ ਲੁੱਟ ਲਈ ਸਰਕਾਰ ਜਿੰਮੇਂਵਾਰ –ਕਿਸਾਨ ਨੇਤਾ।

ਕਿਸਾਨਾਂ ਦੀ ਲੁੱਟ ਲਈ ਸਰਕਾਰ ਜਿੰਮੇਂਵਾਰ –ਕਿਸਾਨ ਨੇਤਾ।
ਫਿਰੋਜ ਪੁਰ ੨੩ ਨਵੰਬਰ- ਕਿਸਾਨਾਂ ਦੀ ਲੁੱਟ ਲਈ ਸਰਕਾਰ  ਨੂੰ ਦੋਸ਼ੀ ਠਹਿਰਾaੁਂਦੇ ਹੋਏ ਇਕ ਕਿਸਾਂਨ ਨੇਤਾ ਨੇ ਕਿਹਾ ਹੈ ਕਿ   ਕਿਸਾਨਾਂ ਦੀ ਕਮਰ ਤੋੜ ਚੁੱਕੀ ਬਾਸਮਤੀ ਜਿਹੜੀ ੧੪੦੦ ਰੁੱਪਏ ਦੇ ਭਾਅ ਕਿਸਾਨਾਂ ਤੌ ਖਰੀਦੀ ਗਈ ਸੀ ਹੁਣ ਉਸਦੇ ਭਾਅ ਦੁਗਣੇ ਹੋ ਗਏ ਹਨ ਹੁਣ ਇਹ ਹੀ ਬਾਸਮਤੀ ੩੦੦੦ ਰੁੱਪਏ ਤੱਕ ਪਹੁੰਚ ਗਈ ਹੈ ।

Share