ਸਰਕਾਰ ਸ਼ੋਸ਼ਲ ਮੀਡੀਆ ਤੇ ਸਖਤੀ ਕਰੇਗੀ-ਸੁਖਬੀਰ ਬਾਦਲ।

ਸਰਕਾਰ ਸ਼ੋਸ਼ਲ ਮੀਡੀਆ ਤੇ ਸਖਤੀ ਕਰੇਗੀ-ਸੁਖਬੀਰ ਬਾਦਲ।
ਚੰਡੀਗੜ੍ਹ-੧੯ –ਨਵੰਬਰ-ਸ਼ੋਸ਼ਲ ਮੀਡੀਆ ਵਲੌ ਹਿੰਸਕ ਤੇ ਭੜਕਾਊ ਖਬਰਾਂ ਤੇ ਕੰਟਰੋਲ ਕਰਨ ਲਈ ਸਰਕਾਰ ਉਨ੍ਹਾਂ ਵਿੱਰੁਧ ਕਾਰਵਾਈ ਕਰਨ ਤੇ ਵਿਚਾਰ ਕਰ ਰਹੀ ਹੈ,ਬਾਦਲ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਇਹ ਪ੍ਰਗਟਾਵਾ ਕੀਤਾ।ਉਨਾਂ੍ਹ ਇਹ ਵੀ ਕਿਹਾ ਕਿ ਬਰਗਾੜੀ ਕੇਸ ਵਿਚ ਸਰਕਾਰ ਸੀ.ਬੀ. ਆਈ. ਤੌ ਜਾਂਚ ਕਰਵਾ ਰਹੀ ਹੈ ਕਿਉਂ ਕਿ ਇਸ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਸਨ।

Share