ਫ਼ਰਾਂਸੀਸੀ ਹਵਾਈ ਹਮਲਿਆਂ ਵਿਚ ੩੦ ਅੱਤਵਾਦੀ ਮਾਰੇ ਗਏ।
ਫ਼ਰਾਂਸੀਸੀ ਹਵਾਈ ਹਮਲਿਆਂ ਵਿਚ ੩੦ ਅੱਤਵਾਦੀ ਮਾਰੇ ਗe
ਬੈਰੂਤ- ੧੮ ਨਵੰਬਰ-ਪਿਛਲੇ ਤਿੰਨ ਦਿਨਾਂ ਦੁਰਾਨ ਫ਼ਰਾਂਸ ਤੇ ਦੂਸਰੇ ਦੇਸ਼ਾਂ ਦੇ ਸਾਂਝ ਹਵਾਈ ਹਮਲਿਆਂ ਵਿਚ ੩੦ ਦੇ ਕਰੀਬ ਅੱਤਵਾਦੀ ਮਾਰੇ ਗਏ।ਇਹ ਹਮਲੇ ਅੱਤਵਾਦੀਆਂ ਦੇ ਗੜ੍ਹ ਰੱਕਾ ਇਲਾਕੇ ਵਿਚ ਕੀਤੇ ਗਏ।
Share