ਪੈਰਿਸ ਹਮਲੇ ਦਾ ਮਾਸਟਰ ਮਾਂਈਡ ਅਬਦੇਲ ਹਮੀਦ ਅਬਾਊਲ ਹਮੀਦ ਅਬਾਊਦ ਪੁਲਸਿ ਕਾਰਵਾਈ ਦੁਰਾਂਨ

 

 

ਪੈਰਿਸ -੧੮ ਨਵੰਬਰ -ਪੈਰਸਿ ਹਮਲੇ ਦਾ ਮਾਸਟਰ ਮਾਂਈਡ ਅਬਦੇਲ ਹਮੀਦ ਅਬਾਊਦ ਪੁਲਸਿ ਕਾਰਵਾਈ ਦੁਰਾਂਮਾਰਆਿ ਗਆਿਨ .ਪੁਲਿਸ ਤੇ ਫ਼ੌਜ਼ ਵਲੌ ਸੇਂਟ-ਡੇਨਿਸ ਵਿਖੇ ਕੀਤੀ ਗਈ ਕਾਰਵਾਈ  ਦੁਰਾਂਨ ਉਸ ਤੌ ੀeਲਾਵਾ ੩ ਅੱਤਵਾਦੀ ਜ਼ਿਨਾਂ ਵਿਚ ਇਕ ਔਰਤ ਵੀ ਸ਼ਾਮਲ ਹੈ ਮਾਰੇ ਗਏ ਹਨ।ਪੁਲਿਸ ਨੇ ੭ ਅੱਤਵਾਦੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਕਾਰਵਾਈ ਜ਼ਾਰੀ ਹੈ।

Share