ਇਸਲਾਮਿਕ ਸਟੇਟ ਦੇ ਟਿਕਾਣਿਆਂ ਤੇ ਰੂਸ ਤੇ ਫਰਾਂਸ ਵਲੌ ਤਕੜੀ ਬੰਬਾਰੀ।

ਇਸਲਾਮਿਕ ਸਟੇਟ ਦੇ ਟਿਕਾਣਿਆਂ ਤੇ ਰੂਸ ਤੇ ਫਰਾਂਸ ਵਲੌ ਤਕੜੀ ਬੰਬਾਰੀ।
ਪੈਰਿਸ-੧੭- ਨਵੰਬਰ- ਇਸਲਾਮਿਕ ਸਟੇਟ ਦੇ ਟਿਕਾਣਿਆਂ ਤੇ ਰੂਸ ਤੇ ਫਰਾਂਸ ਵਲੌ ਤਕੜੀ ਬੰਬਾਰੀ ਕੀਤੀ ਗਈ ਹੈ।ਦੋਹਾਂ ਦੇਸ਼ਾ ਦੇ ਜ਼ਹਾਜ਼ਾਂ  ਨੇ ਇਸਲਾਮਿਕ ਸਟੇਟ ਦੇ ਟਿਕਾਣਿਆਂ ਤੇ ਭਾਰੀ ਬੰਬਾਰੀ ਕਰਕੇ ਉਨਾਂ੍ਹ ਦੇ ਟਿਕਾਣੇ ਤਹਿਸ ਨਹਿਸ ਕਰ ਦਿਤੇ ਹਨ।ਹੋਲਾਂਦੇ ਨੇ ਕਿਹਾ ਹੈ ਕਿ ਉਹ ਅੱਤਵਾਦੀਆਂ ਨੂੰ ਪੂਰੀ ਤਰਾਂ ਕੁਚਲ ਦੇਣਗੇ ਰੂਸ ਨੇ ਵੀ ਆਪਣੀ ਜਲ ਸੈਨਾਂ ਨੂੰ ਹੁਕਮ ਦਿਤਾ ਹੈ ਕਿ ਉਹ ਫਰਾਂਸ ਨਾਲ ਤਾਲ ਮੇਲ ਰਖਦੇ ਹੋਏ ਪੂਰਾ ਸਹਿਯੋਗ ਦੇਵੇ।

 

Share