ਸਰਬੱਤ ਖਾਲਸਾ ਦੇ ਇਤਿਹਾਸਕ ਇੱਕਠ ‘ਚ ਚਾਰ ਤਖ਼ਤਾਂ ਦੇ ਜਥੇਦਾਰ ਹਟਾਏ ਤੇ ੩ ਦੇ ਨਵੇਂ ਲਗਾਏ।

ਸਰਬੱਤ ਖਾਲਸਾ ਦੇ ਇਤਿਹਾਸਕ ਇੱਕਠ ‘ਚ ਚਾਰ ਤਖ਼ਤਾਂ ਦੇ ਜਥੇਦਾਰ ਹਟਾਏ ਤੇ ੩ ਦੇ ਨਵੇਂ ਲਗਾਏ।
ਅੰ੍ਿਰਮਤਸਰ-੧੦-ਨਵੰਬਰ- ਸਰਬੱਤ ਖਾਲਸਾ ਦੇ ਇਤਿਹਾਸਕ ਇੱਕਠ ‘ਚ ਚਾਰ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾ ਕੇ ੩ ਜਥੇਦਾਰ  ਨਵੇਂ ਲਗਾ ਦਿਤੇ ਗਏ ਹਨ।ਪੀ੍ਰਵਾਨ ਕੀਤੇ ਗਏ ੧੩ ਮਤਿਆਂ ਵਿਚੌ ਇਕ ਮਤੇ ਅਨੁਸਰ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ,ਧਿਆਨ ਸਿੰਘ ਮੰਡ ਨੂੰ ਕਾਰਜਕਾਰੀ,ਅਮਰੀਕ ਸਿੰਘ ਅਜਨਾਲਾ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਅਤੇ ਬਾਬਾ ਦਾਦੂਵਾਲ ਨੂੰ ਤਖਤ ਸੀ੍ਰ ਦਮਦਮਾਂ ਸਾਹਿਬ ਦਾ ਜਥੇਦਾਰ ਥਾਪਿਆ ਗਿਆਹੈ ।ਤਖਤ ਸ੍ਰੀ ਪਟਨਾਂ ਸਾਹਿਬ ਬਾਰੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ।ਬਾਦਲ ਕੋਲੌ ਫ਼ਖ਼ਰੇ-ਕੌਮ ਤੇ ਮਕੜ ਕੋਲੌ ਸ਼੍ਰੋਮਣੀ ਸੇਵਕ ਦੀ  ਉਪਾਧੀ ਵਾਪਸ ਲਈ ਗਈ ਦਾ ਮਤਾ ਵੀ ਪਾਸ ਕੀਤਾ ਗਿਆ। ਸਾਬਕਾ ਪੁਲਿਸ ਮੁਖੀ ਕੇ.ਪੀ.ਐਸ ਗਿੱਲ ਤੇ ਫ਼ੋਜੀ ਅਫਸਰ ਤਨਖਾਹੀਆ ਕਰਾਰ ਦਿਤੇ ਗਏ।ਸ਼੍ਰੋਮਣੀਕਮੇਟੀ ਤੇ ਸ਼੍ਰੋਮਣੀ ਅਕਾਲੀਦਲ (ਬਾਦਲ) ਵਲੌ ਮਤੇ ਰੱਦ ਕਰਨ ਦੀ ਘੋਸ਼ਨਾਂ।ਕੈਪਟਨ ਵਲੌ ਨਵੇਂ ਥਾਪੇ ਗਏ ਜਥੇਦਾਰਾਂ ਦਾ ਵਿਰੋਧ।ਕਾਂਗਰਸ ਤੇ ਬਸਪਾ ਨੇ ਵੀ ਕੀਤੀ ਸ਼ਮੂਲੀਅਤ ਵਿਸਾਖੀ ੨੦੧੬ ਨੂੰ ਫਿਰ ਸਰਬੱਤ ਖਾਲਸਾ ਸਦਣ ਦਾ ਐਲਾਨ ਵੀ ਕੀਤਾ ਗਿਆ।

Converted from GurbaniLipi to Unicode

Share