ਸਰਬੱਤ ਖਾਲਸਾ ਤੇ ਵੀ ਵੱਖ ਵੱਖ ਵਿਚਾਰ ਤੇ ਸਾਂਝੀ ਰਾਏ ਦੀ ਅਣਹੌਦ।

ਸਰਬੱਤ ਖਾਲਸਾ ਤੇ ਵੀ ਵੱਖ ਵੱਖ ਵਿਚਾਰ ਤੇ ਸਾਂਝੀ ਰਾਏ ਦੀ ਅਣਹੌਦ।
ਪੰਚਕੂਲਾ -੭ -ਨਵੰਬਰ-ਪੰਥਕ ਜਥੇਬੰਦੀਆਂ ਵਲੌ ੧੦ ਨਵੰਬਰ ਨੂੰ ਬੁਲਾਏ ਜਾ ਰਹੇ ਸਰਬੱਤ ਖਾਲਸਾ ਬਾਰੇ ਵੀ ਸਾਂਝੀ ਰਾਏ ਨਹੀਂ ਬਣ ਰਹੀ ਅਤੇ ਕਈ ਮੁੱਦਿਆਂ ਤੇ ਵੀ ਪ੍ਰਬੰਧਕਾਂ ਦੇ ਆਪਸੀ ਮਤ ਭੇਦ ਸਾਹਮਣੇ ਆ ਰਹੇ ਹਨ ਦਮਦਮੀਂ ਟਕਸਾਲ,ਸੰਤਸਮਾਜ ਦਲ ਖਾਲਸਾ ਤੇ ਪੰਥਪ੍ਰਧਾਨੀ ਸਮੇਤ ਕਈ ਜਥੇਬੰਦੀਆਂ ਦੇ ਵਿਚਾਰਾਂ ਅਨੁਸਾਰ ਸਰਬੱਤ ਖਲਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਬੁਲਾਇਆ ਜਾਣਾਂ ਚਾਹੀਦਾ ਹੈ

Share