ਫਿਲਮਕਾਰਾਂ ਵਲੌ ਵੀ ਪੁਰਸਕਾਰ ਵਾਪਸ ਕਰਨ ਦੇ ਐਲਾਂਨ

ਨਵੀਂ-ਦਿੱਲੀ-੬ – ਨਵੰਬਰ.ਫਿਰਕਾ ਪ੍ਰਸਤੀ ਤੇ ਅਸਹਿਣਸ਼ੀਲਤਾ ਦੇ ਦੇਸ਼ ਵਿਚ ਬਣ ਰਹੇ ਮਾਹੋਲ ਦੇ ਰੋਸ ਨੂੰ ਧਿਆਨ ਵਿਚ ਰਖਦੇ ਹੋਏ ਬੁਧੀਜੀਵੀਆਂ ਤੇ ਸਾਹਿਤਕਾਰਾਂ ਵਾਂਗ ਪ੍ਰਸਿਧ ਫਿਲਮਕਾਰਾਂ ਨੇ ਵੀ ਆਪਣੇ ਪੁਰਸਕਾਰ ਵਾਪਸ ਕਰਨ ਦੇ ਐਲਾਨ ਕਰ ਦਿਤੇ ਹਨ.ਇਸੇ ਕੜੀ ਨੂੰ ਅਗੇ ਵਧਾਉਂਦੇ ਹੋਏ ਬੁਕਰ ਪੁਰਸਕਾਰ ਨਾਲ ਸਨਮਾਨਿਤ ਅੰਗਰੇਜ਼ੀ ਲੇਖਿਕਾ ਅਰੁੰਧਤੀ ਰਾਏ ਸਮੇਤ ੨੪ ਫਿਲਮਕਾਰਾਂ ਵਲੌ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾਜਾ ਚੁਕਾ ਹੈ।

Share