ਗਾਇਕ ਗੁਲਾਮ ਅਲੀ ਭਾਰਤ ‘ਚ ਸਮਾਰੋਹ ਨਹੀਂ ਕਰਨਗੇ।

ਗਾਇਕ ਗੁਲਾਮ ਅਲੀ ਭਾਰਤ ‘ਚ ਸਮਾਰੋਹ ਨਹੀਂ ਕਰਨਗੇ।
ਨਵੀਂ ਦਿੱਲੀ-੪ ਨਵੰਬਰ-ਭਾਰਤ ਵਿਚ ਵਾਪਰ ਰਹੀਆਂ ਅਸਿਹਣਸ਼ੀਲਤਾ ਦੀਆਂ ਘਟਨਾਵਾਂ ਨੂੰ ਧਿਆਨ ਵਿਚ  ਰਖਦੇ ਹੋਏ ਪ੍ਰਸਿਧ ਪਾਕਿ. ਗ਼ਜ਼ਲ ਗਾਇਕ ਗੁਲਾਮ ਅਲੀ ਨੇ ਭਾਰਤ ਵਿਚ  ਹੋਣ ਵਾਲੇ ਆਪਣੇ ਸਾਰੇ ਸੰਗੀਤ ਸਮਾਰੋਹ ਰੱਦ ਕਰ ਦਿਤੇ ਹਨ। ਉੱਨਾਂ ਦਾ ਜਿਹੜਾ ਪ੍ਰੋਗਰਾਮ ੮ ਨਵੰਬਰ ਨੂੰ ਤਹਿ ਸੀ ਤੇ ਜਿਸ ਦੀਆਂ ਤਿਆਰੀਆਂ ਚਲ ਰਹੀਆਂ ਸਨ ਉਹ ਵੀ ਰੱਦ ਹੋ ਗਿਆ ਹੈ, ਇਹ ਵੀ ਪਤਾ ਲਗਾ ਹੈ ਕਿ ਉਹ ਪ੍ਰੋਗਰਾਮ ਨੂੰ ਸਿਆਸੀ ਰੰਗ ਦਿਤੇ ਜਾਣ ਕਰਕੇ ਖੁਸ਼ ਨਹੀਂ ਹਨ।

Share