ਅੰਮ੍ਰਿਤਸਰ ਦੇ ਡੀ.ਸੀ ਦਫਤਰ ਵਿਚ ਅੱਗ ਨਾਲ ਰਿਕਾਰਡ ਸੜਿਆ

ਅੰਮ੍ਰਿਤਸਰ ਦੇ ਡੀ.ਸੀ ਦਫਤਰ ਵਿਚ ਅੱਗ ਨਾਲ ਰਿਕਾਰਡ ਸੜਿਆ
ਅੰਮ੍ਰਿਤਸਰ ੪ ਨਵੰਬਰ. ਅੰਮ੍ਰਿਤਸਰ ਦੇ ਡੀ.ਸੀ ਦਫਤਰ ਵਿਚ ਭਿਆਨਕ ਅੱਗਲਗ ਜਾਣ ਨਾਲ ੧੦੦ ਸਾਲਾਂ ਦਾ ਪੁਰਾਣਾ ਰਿਕਾਰਡ ਸੜ ਗਿਆ। ਅੱਜ ਸਵੇਰੇ ਦਫਤਰ ਵਿਚ ਲਗੀ ਇਸ ਭਿਆਨਕ ਅੱਗ ਨੂੰ ੧੨ ਟੀਮਾਂ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਜਾਨੀਂ ਨੁਕਸਾਨ ਤੌ ਬਚਾ ਹੋ ਗਿਆ ਅੱਗ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲਗਾ।

Share