ਅੰਡਰਵਰਲਡ ਡਾਨ ਛੋਟਾ ਰਾਜਨ ਵਲੌ ਦਾਊਦ ਇਬਰਾਹੀਮ ਬਾਰੇ ਕਈ ਖੁਲਾਸੇ
ਅੰਡਰਵਰਲਡ ਡਾਨ ਛੋਟਾ ਰਾਜਨ ਵਲੌ ਦਾਊਦ ਇਬਰਾਹੀਮ ਬਾਰੇ ਕਈ ਖੁਲਾਸੇ
ਬਾਲੀ-੨- ਨਵੰਬਰ-ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਖੇ ਪਕੜੇ ਗਏ ਬਾਲੀ ਨੇ ਦਾਊਦ ਬਾਰੇ ਕਈ ਭੇਦ ਖੋਹਲੇ ਹਨ। ਉਸ ਨੇ ਦਸਿਆ ਕਿ ਦਾਊਦ ਪਾਕਿਸਤਾਨ ਦੀ ਪਨਾਂਹ ਵਿਚ ਹੈ ਮੈਂ ਹਮੇਸ਼ਾ ਉਸ ਨਾਲ ਲੜਦਾ ਰਿਹਾ ਹਾਂ ਤੇ ਲੜਦਾ ਰਹਾਂਗਾ।ਭਾਰਤ ਵਲੌ ਛੇਤੀ ਹੀ ਉਸ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਇਹ ਵੀ ਪਤਾ ਲਗਾ ਹੈ ਕਿ ਪਾਕਿ. ਨੇ ਉੱਸ ਦੀ ਸੁੱਰਖਿਆ ਫ਼ੋਜ ਦੇ ਹਵਾਲੇ ਕਰ ਦਿਤੀ ਹੈ।
Share