ਸਿੱਖ ਮਸਲਿਆਂ ਸਬੰਧੀ ਦਿੱਲੀ ਵਿਚ ‘ਗੁਰੂ ਗ੍ਰੰਥ-ਗੁਰੂਪੰਥ ਮਾਰਚ’ ਨਵੀਂਦਿੱਲੀ-੧ ਨਵੰਬਰ-ਸ੍ਰੀ ਗੁਰਦੁਆਰਾ ਸੀਸ ਗੰਜ ਸਾਹਿਬ ਤੌ ਲਾਲ ਕਿਲੇ ਤੱਕ ਸਿੱਖ ਜਥੇਬੰਦੀਆਂ ਵਲੌ ਸਿੱਖ ਮਸਲਿਆਂ ਸਬੰਧੀ ‘ਗੁਰੂ ਗ੍ਰੰਥ-ਗੁਰੂ ਪੰਥ ਮਾਰਚ’ਕਡਿਆ ਗਿਆ।ਸਿੱਖ ਆਗੂਆਂ ਨੇ ਅਪਣੀਆਂ ਤਕਰੀਰਾਂ ਵਿਚ ਪੰਥਕ ਮਸਲਿਆਂ ਨੂੰ ਲੈ ਕੇ ਕੇਂਦਰੀ ਤੇ ਪੰਜਾਬ ਸਰਕਾਰ ਨੂੰ ਬੁਰੀ ਤਰਾਂ ਕੋਸਿਆ।ਇਸ ਮਾਰਚ ਦੀ ਅਗਵਾਈ ਕਰ ਰਹੀ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾਂ, ‘ਸਿੱਖ ਫਾਰ ਜਸਟਿਸ’ ਅਨੁਸਾਰ ੭ ਨਵੰਬਰ ਨੂੰ ਲਾਸ ਏਂਜਲਸ ਵਿਚ ਵੀ ਇਸ ਤਰਾਂ ਦਾ ਮਾਰਚ ਕਡਿਆ ਜਾਵੇਗਾ।

ਸਿੱਖ ਮਸਲਿਆਂ ਸਬੰਧੀ ਦਿੱਲੀ ਵਿਚ ‘ਗੁਰੂ ਗ੍ਰੰਥ-ਗੁਰੂਪੰਥ ਮਾਰਚ’ਨਵੀਂਦਿੱਲੀ-੧ ਨਵੰਬਰ-ਸ੍ਰੀ ਗੁਰਦੁਆਰਾ ਸੀਸ ਗੰਜ ਸਾਹਿਬ ਤੌ ਲਾਲ ਕਿਲੇ ਤੱਕ ਸਿੱਖ ਜਥੇਬੰਦੀਆਂ ਵਲੌ ਸਿੱਖ ਮਸਲਿਆਂ ਸਬੰਧੀ   ‘ਗੁਰੂ ਗ੍ਰੰਥ-ਗੁਰੂ ਪੰਥ ਮਾਰਚ’ਕਡਿਆ ਗਿਆ।ਸਿੱਖ ਆਗੂਆਂ ਨੇ ਅਪਣੀਆਂ ਤਕਰੀਰਾਂ ਵਿਚ ਪੰਥਕ ਮਸਲਿਆਂ ਨੂੰ ਲੈ ਕੇ ਕੇਂਦਰੀ ਤੇ ਪੰਜਾਬ ਸਰਕਾਰ ਨੂੰ ਬੁਰੀ ਤਰਾਂ ਕੋਸਿਆ।ਇਸ ਮਾਰਚ ਦੀ ਅਗਵਾਈ ਕਰ ਰਹੀ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾਂ, ‘ਸਿੱਖ ਫਾਰ ਜਸਟਿਸ’  ਅਨੁਸਾਰ ੭ ਨਵੰਬਰ ਨੂੰ ਲਾਸ ਏਂਜਲਸ ਵਿਚ ਵੀ ਇਸ ਤਰਾਂ ਦਾ ਮਾਰਚ ਕਡਿਆ ਜਾਵੇਗਾ।

Share