ਸ਼ੇਅਰ—- ਅਗਲੇ ਜਨਮ ਦਾ ਲਾਰਾ ਲਾ ਕੇ ਪਾਗਲ ਕਰਦੇ ਲੋਕਾਂਨੂੰ, ਇਸ ਜਨਮ ਕੋਈ ਬਾਂਹ ਨਹੀਂ ਫੜਦਾ ਹਰ ਥਾਂ ਚੀਕ ਪੁਕਾਰਾਂ ਨੇ। ਸ਼ੇਅਰ—-ਧਰਮ ਦੇ ਨਾਂ ਤੇ ਲੁੱਟਾਂ ਲੁੱਟ ਕੇ ਆਪਸ ਵਿਚ ਲੜਾਇਆ ਹੈ, ਧਰਮ ਦੀਆਂ ਨਿੱਤ ਖੋਹਲ ਦੁਕਾਨਾਂ ਧਰਮ ਦੇ ਠੇਕੇਦਾਰਾਂ ਨੇ।

Share