ਰਾਸ਼ਟਰਪਤੀ ਦੀਆਂ ਅਪੀਲਾਂ ਸਰਕਾਰ ਲਈ ਚੇਤਾਵ

ਦੇਸ਼ ਵਿਚ ਵੱਧ ਰਹੀਆਂ ਅਸਿਹਨਸ਼ੀਲਤਾ ਦੀਆਂ ਘਟਨਾਵਾਂ ਤੌ ਪ੍ਰਭਾਵਤ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵਲੌ ਕੀਤੀਆਂ ਜਾ  ਰਹੀਆਂ ਵਾਰ ਵਾਰ ਅਪੀਲਾਂ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉੱਤਰ ਪ੍ਰਦੇਸ਼ ਵਿਚ ਹੋਈ ਦਾਦਰੀ ਵਰਗੀ ਦਰਦਨਾਕ ਘਟਨਾ, ,ਗਊ ਮਾਸ ਰਿਨੰਣ ਦੀਆਂ ਘਟਨਾਵਾਂ ,ਉਘੇ ਸਾਹਿਤਕਾਰਾਂ, ਫਿਲਮੀਂ ਕਲਾਕਾਰਾਂ ਤੇ ਵਿਗਿਆਨੀਆਂ ਵਲੌ ਪੁਰਸਕਾਰ ਵਾਪਸ ਕਰਨੇ ,ਗੁਲਾਮ ਅਲੀ ਵਰਗੇ ਉਚ ਕੋਟੀ ਦੇ ਕਲਾਕਾਰਾਂ,ਪਾਕਿ.ਦੇ ਕ੍ਰਿਕਟ ਖਡਾਰੀਆਂਨੂੰ ਦੇਸ਼ ਵਿਚ ਆਉਣ ਦੀਆਂ ਧਮਕੀਆਂ,ਬੁਧੀਜੀਵੀਆਂ ਉਘੀਆਂ ਸ਼ਖਸ਼ੀਅਤਾਂ ਦੇ ਮੂੰਹ ਕਾਲੇ ਕਰਨੇ ਆਦਿ ਦੇਸ਼ ਦੀ ਅਖੰਡਤਾ ਤੇ ਭਾਰੀਚਾਰੇ ਵਿਚ ਤਰੇੜਾਂ ਵਧਾ ਰਹੀਆਂ ਹਨ। ਜਿਹੜੀਆਂ ਸੰਸਥਾਵਾਂ ਇਕ ਪਾਸੜ ਤੇ ਫਿਰਕੂ ਮਾਹੌਲ ਸਿਰਜ ਰਹੀਆਂ ਹਨ ਉੱਨ੍ਹਾਂ ਤੇ ਲਗਾਮ ਕਸਣੀ ਚਾਹਦੀ ਹੈ।ਦੇਸ਼ ਵਿਚ ਅਖੰਡਤਾ ਤੇ ਆਪਸੀ ਭਾਈਚਾਰੇ ਦੇ ਮਾਹੋਲ ਲਈ ਸਰਕਾਰ ਨੂੰ ਲੋੜੀਦੇ ਪ੍ਰਬੰਦ ਕਰਨੇ ਚਾਹੀਦੇ
Share