ਪੰਜਾਬ ਵਿਚ ਨਿੱਤ ਵਾਪਰਦੀਆਂ ਘਟਨਾਂਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੌ ਕਰਵਾਈ ਜਾਵੇ-ਖੱਬੀਆਂ ਪਾਰਟੀਆਂ।

ਪੰਜਾਬ ਵਿਚ ਨਿੱਤ ਵਾਪਰਦੀਆਂ ਘਟਨਾਂਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੌ ਕਰਵਾਈ ਜਾਵੇ-ਖੱਬੀਆਂ ਪਾਰਟੀਆਂ।
ਚੰਡੀਗੜ੍ਹ-੩੦ ਅਕਤੂਬਰ. ਪੰਜਾਬ ਵਿਚ ਨਿੱਤ ਵਾਪਰਦੀਆਂ ਘਟਨਾਂਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੌ ਕਰਵਾਈ ਜਾਵੇ।ਇਹ ਮੰਗ ਅੱਜ ਇਥੇ ਚਾਰ ਖੱਬੀਆਂ ਪਾਰਟੀਆਂ ਦੀ ਅਜੇ ਭਵਨ ਵਿਖੇ ਡਾਕਟਰ ਜੋਗਿੰਦਰ ਦਿਆਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਿਚ ਕੀਤੀ ਗਈ।ਇਨਾਂ੍ਹ ਪਾਰਟੀਆਂ ਦੀ ਤਾਲਮੇਲ ਕਮੇਟੀ ਨੇ  ੬ ਨੰਵਬਰ ਨੂੰ ਸੂਬਾਈ ਕਨਵੈਨਸ਼ਨ ਜਲੰਧਰ ਦੇਸ਼ ਭਗਤ ਹਾਲ ਵਿਖੇ ਬੁਲਾਈ ਹੈ।ਜਿਥੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

Share