ਲਸ਼ਕਰ-ਏ-ਤਾਇਬਾ ਦਾ-ਕਮਾਂਡਰ ਅਬੂ ਕਾਸਿਮ ਮੁਕਾਬਲੇ ਵਿਚ ਮਾਰਿਆ ਗਿਅ।

 

ਲਸ਼ਕਰ-ਏ-ਤਾਇਬਾ ਦਾ-ਕਮਾਂਡਰ ਅਬੂ ਕਾਸਿਮ  ਮੁਕਾਬਲੇ ਵਿਚ ਮਾਰਿਆ ਗਿਅ।
ਸ੍ਰੀਨਗਰ-੨੯ ਅਕਤੂਬਰ ਲਸ਼ਕਰ-ਏ-ਤਾਇਬਾ ਦਾ ਉਚ ਕੋਟੀ ਦਾ-ਕਮਾਂਡਰਤੇ   ਊਧਮ ਪੁਰ ਹਮਲੇ ਦਾ ਮੁਖ ਦੋਸ਼ੀ ਅਬੂ ਕਾਸਿਮ ਸੁੱਰਖਿਆ ਦਲਾਂ ਨਾਲ ਹੋਏ ਇਕ  ਮੁਕਾਬਲੇ ਵਿਚ ਮਾਰਿਆ ਗਿਆ।ਅਬੂ ਕਾਸਿਮ ਨੇ ਹੀ ਜਿਊਂਦੇ ਫੜੇ ਗਏ ਅੱਤਵਾਦੀ ਨਾਵੇਦ ਨੂੰ ਸਿਖਲਾਈ ਦਿਤੀ ਸੀ।ਕਾਸਿਮ ਤੇ ਉਸ ਦਾ ਇਕ ਸਾਥੀ ਇਕ ਪਿੰਡ ਵਿਚ ਲੁਕੇ ਹੋਏ ਸਨ ਅਤੇ ਸੁਰਖਿਆ ਬਲਾਂ ਨੇ ਖੂਫੀਆ ਜਾਣਕਾਰੀ ਦੇ ਅਧਾਰ ਤੇ   ਪੰਡ ਨੂੰ ਘੇਰਾ ਪਾਕੇ ਕਾਰਵਾਈ ਕਰਕ  ਇਸ ਨੂੰ ਮੁਕਾਬਲੇ ਦੋਰਾਂਨ ਮਾਰ ਦਿਤਾ ਸੁਰਖਿਆ ਬਲਾਂ ਦੀ ਇਹ ਇਕ ਵਡੀ ਸਫਲ਼ਤਾ
Share